Lobh Lehar Ath Neejhur Baajai
ਲੋਭ ਲਹਰਿ ਅਤਿ ਨੀਝਰ ਬਾਜੈ ॥
in Section 'Hum Ese Tu Esa' of Amrit Keertan Gutka.
ਲੋਭ ਲਹਰਿ ਅਤਿ ਨੀਝਰ ਬਾਜੈ ॥
Lobh Lehar Ath Neejhar Bajai ||
The tidal waves of greed constantly assault me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੨
Raag Basant Bhagat Namdev
ਕਾਇਆ ਡੂਬੈ ਕੇਸਵਾ ॥੧॥
Kaeia Ddoobai Kaesava ||1||
My body is drowning, O Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੩
Raag Basant Bhagat Namdev
ਸੰਸਾਰੁ ਸਮੁੰਦੇ ਤਾਰਿ ਗੁੋਬਿੰਦੇ ॥
Sansar Samundhae Thar Guobindhae ||
Please carry me across the world-ocean, O Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੪
Raag Basant Bhagat Namdev
ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
Thar Lai Bap Beethula ||1|| Rehao ||
Carry me across, O Beloved Father. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੫
Raag Basant Bhagat Namdev
ਅਨਿਲ ਬੇੜਾ ਹਉ ਖੇਵਿ ਨ ਸਾਕਉ ॥
Anil Baerra Ho Khaev N Sako ||
I cannot steer my ship in this storm.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੬
Raag Basant Bhagat Namdev
ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
Thaera Par N Paeia Beethula ||2||
I cannot find the other shore, O Beloved Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੭
Raag Basant Bhagat Namdev
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
Hohu Dhaeial Sathigur Mael Thoo Mo Ko ||
Please be merciful, and unite me with the True Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੮
Raag Basant Bhagat Namdev
ਪਾਰਿ ਉਤਾਰੇ ਕੇਸਵਾ ॥੩॥
Par Outharae Kaesava ||3||
Carry me across, O Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੧੯
Raag Basant Bhagat Namdev
ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
Nama Kehai Ho Thar Bhee N Jano ||
Says Naam Dayv, I do not know how to swim.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੨੦
Raag Basant Bhagat Namdev
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥
Mo Ko Bah Dhaehi Bah Dhaehi Beethula ||4||2||
Give me Your Arm, give me Your Arm, O Beloved Lord. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੨੧
Raag Basant Bhagat Namdev