Lobh Mohi Mugun Apuraadhee
ਲੋਭਿ ਮੋਹਿ ਮਗਨ ਅਪਰਾਧੀ ॥
in Section 'Eh Neech Karam Har Meray' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੫
Raag Suhi Guru Arjan Dev
ਲੋਭਿ ਮੋਹਿ ਮਗਨ ਅਪਰਾਧੀ ॥
Lobh Mohi Magan Aparadhhee ||
The sinner is absorbed in greed and emotional attachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੬
Raag Suhi Guru Arjan Dev
ਕਰਣਹਾਰ ਕੀ ਸੇਵ ਨ ਸਾਧੀ ॥੧॥
Karanehar Kee Saev N Sadhhee ||1||
He has not performed any service to the Creator Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੭
Raag Suhi Guru Arjan Dev
ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥
Pathith Pavan Prabh Nam Thumarae ||
O God, Your Name is the Purifier of sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੮
Raag Suhi Guru Arjan Dev
ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥
Rakh Laehu Mohi Niraguneearae ||1|| Rehao ||
I am worthless - please save me! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੯
Raag Suhi Guru Arjan Dev
ਤੂੰ ਦਾਤਾ ਪ੍ਰਭ ਅੰਤਰਜਾਮੀ ॥
Thoon Dhatha Prabh Antharajamee ||
O God, You are the Great Giver, the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੦
Raag Suhi Guru Arjan Dev
ਕਾਚੀ ਦੇਹ ਮਾਨੁਖ ਅਭਿਮਾਨੀ ॥੨॥
Kachee Dhaeh Manukh Abhimanee ||2||
The body of the egotistical human is perishable. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੧
Raag Suhi Guru Arjan Dev
ਸੁਆਦ ਬਾਦ ਈਰਖ ਮਦ ਮਾਇਆ ॥
Suadh Badh Eerakh Madh Maeia ||
Tastes and pleasures, conflicts and jealousy, and intoxication with Maya
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੨
Raag Suhi Guru Arjan Dev
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥
Ein Sang Lag Rathan Janam Gavaeia ||3||
- attached to these, the jewel of human life is wasted. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੩
Raag Suhi Guru Arjan Dev
ਦੁਖ ਭੰਜਨ ਜਗਜੀਵਨ ਹਰਿ ਰਾਇਆ ॥
Dhukh Bhanjan Jagajeevan Har Raeia ||
The Sovereign Lord King is the Destroyer of pain, the Life of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੪
Raag Suhi Guru Arjan Dev
ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥
Sagal Thiag Naanak Saranaeia ||4||13||19||
Forsaking everything, Nanak has entered His Sanctuary. ||4||13||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦ ਪੰ. ੧੫
Raag Suhi Guru Arjan Dev