Lokaa Ve Ho Soohuvee Soohaa Ves Kuree
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥

This shabad is by Guru Amar Das in Raag Suhi on Page 593
in Section 'Mundhae Pir Bin Kiaa Seegar' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੩ ਪੰ. ੧
Raag Suhi Guru Amar Das


ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ

Loka Vae Ho Soohavee Sooha Vaes Karee ||

O people: I am in red, dressed in a red robe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੩ ਪੰ. ੨
Raag Suhi Guru Amar Das


ਵੇਸੀ ਸਹੁ ਪਾਈਐ ਕਰਿ ਕਰਿ ਵੇਸ ਰਹੀ

Vaesee Sahu N Paeeai Kar Kar Vaes Rehee ||

But my Husband Lord is not obtained by any robes; I have tried and tried, and given up wearing robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੩ ਪੰ. ੩
Raag Suhi Guru Amar Das


ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ

Naanak Thinee Sahu Paeia Jinee Gur Kee Sikh Sunee ||

O Nanak, they alone obtain their Husband Lord, who listen to the Guru's Teachings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੩ ਪੰ. ੪
Raag Suhi Guru Amar Das


ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥

Jo This Bhavai So Thheeai Ein Bidhh Kanth Milee ||2||

Whatever pleases Him, happens. In this way, the Husband Lord is met. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੩ ਪੰ. ੫
Raag Suhi Guru Amar Das