Lukh Choree-aa Lukh Jaaree-aa Lukh Koorree-aa Lukh Gaal
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੬
Raag Asa Guru Nanak Dev
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
Lakh Choreea Lakh Jareea Lakh Koorreea Lakh Gal ||
He commits thousands of robberies, thousands of acts of adultery, thousands of falsehoods and thousands of abuses.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੭
Raag Asa Guru Nanak Dev
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
Lakh Thageea Pehinameea Rath Dhinas Jeea Nal ||
He practices thousands of deceptions and secret deeds, night and day, against his fellow beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੮
Raag Asa Guru Nanak Dev
ਤਗੁ ਕਪਾਹਹੁ ਕਤੀਐ ਬਾਮ੍ਣੁ ਵਟੇ ਆਇ ॥
Thag Kapahahu Katheeai Bamhan Vattae Ae ||
The thread is spun from cotton, and the Brahmin comes and twists it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੯
Raag Asa Guru Nanak Dev
ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
Kuhi Bakara Rinnih Khaeia Sabh Ko Akhai Pae ||
The goat is killed, cooked and eaten, and everyone then says, ""Put on the sacred thread.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੦
Raag Asa Guru Nanak Dev
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
Hoe Purana Sutteeai Bhee Fir Paeeai Hor ||
When it wears out, it is thrown away, and another one is put on.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੧
Raag Asa Guru Nanak Dev
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
Naanak Thag N Thuttee Jae Thag Hovai Jor ||2||
O Nanak, the thread would not break, if it had any real strength. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੨
Raag Asa Guru Nanak Dev