Maadho Har Har Har Mukh Kehee-ai
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥

This shabad is by Guru Arjan Dev in Raag Gauri on Page 354
in Section 'Thumree Kirpa Te Jupeaa Nao' of Amrit Keertan Gutka.

ਗਉੜੀ ਮਾਲਾ

Gourree Mala 5 ||

Gauree Maalaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧
Raag Gauri Guru Arjan Dev


ਮਾਧਉ ਹਰਿ ਹਰਿ ਹਰਿ ਮੁਖਿ ਕਹੀਐ

Madhho Har Har Har Mukh Keheeai ||

O Lord, I chant Your Name, Har, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨
Raag Gauri Guru Arjan Dev


ਹਮ ਤੇ ਕਛੂ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ

Ham Thae Kashhoo N Hovai Suamee Jio Rakhahu Thio Reheeai ||1|| Rehao ||

I cannot do anything by myself, O Lord and Master. As You keep me, so I remain. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩
Raag Gauri Guru Arjan Dev


ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ

Kia Kishh Karai K Karanaihara Kia Eis Hathh Bicharae ||

What can the mere mortal do? What is in the hands of this poor creature?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੪
Raag Gauri Guru Arjan Dev


ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥

Jith Thum Lavahu Thith Hee Laga Pooran Khasam Hamarae ||1||

As You attach us, so we are attached, O my Perfect Lord and Master. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੫
Raag Gauri Guru Arjan Dev


ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ

Karahu Kirapa Sarab Kae Dhathae Eaek Roop Liv Lavahu ||

Take pity on me, O Great Giver of all, that I may enshrine love for Your Form alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੬
Raag Gauri Guru Arjan Dev


ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥

Naanak Kee Baenanthee Har Pehi Apuna Nam Japavahu ||2||7||165||

Nanak offers this prayer to the Lord, that he may chant the Naam, the Name of the Lord. ||2||7||165||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੭
Raag Gauri Guru Arjan Dev