Maajh Sree Mukhuvaak Paathushaahee 10
ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ੧੦
in Section 'Suthree So Sho Dit' of Amrit Keertan Gutka.
ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ੧੦
Majh Sree Mukhavak Pathashahee 10
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੫ ਪੰ. ੧੫
Amrit Keertan Guru Gobind Singh
ਲੱਖੀ ਜੰਗਲ ਖਾਲਸਾ ਆਇ ਦੀਦਾਰ ਲਗੋ ਨੇ ॥
Lakhee Jangal Khalasa Ae Dheedhar Lago Nae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੫ ਪੰ. ੧੬
Amrit Keertan Guru Gobind Singh
ਸੁਣ ਕੈ ਸੱਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ ॥
Sun Kai Sadh Mahee Dha Maenehee Panee Ghahu Matho Nae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੫ ਪੰ. ੧੭
Amrit Keertan Guru Gobind Singh
ਕਿਸੇ ਨਾਲ ਨ ਰਲੀਆ ਕਾਈ ਕੋਈ ਸਉਕ ਪਿਯੋ ਨੇ ॥
Kisae Nal N Raleea Kaee Koee Souk Piyo Nae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੫ ਪੰ. ੧੮
Amrit Keertan Guru Gobind Singh
ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਹੀ ਸ਼ੁਕਰ ਕਿਤੋ ਨੇ ॥
Gia Firak Milia Mith Mahee Thahee Shukar Kitho Nae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੫ ਪੰ. ੧੯
Amrit Keertan Guru Gobind Singh