Maanusur Huns Saadhusungath Purumehunsu
ਮਾਨਸਰ ਹੰਸ ਸਾਧਸੰਗਤਿ ਪਰਮਹੰਸ॥
in Section 'Hor Beanth Shabad' of Amrit Keertan Gutka.
ਮਾਨਸਰ ਹੰਸ ਸਾਧਸੰਗਤਿ ਪਰਮਹੰਸ॥
Manasar Hans Sadhhasangath Paramehansa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੮
Kabit Savaiye Bhai Gurdas
ਧਰਮਧੁਜਾ ਧਰਮਸਾਲਾ ਚਲ ਆਵਈ ॥
Dhharamadhhuja Dhharamasala Chal Avee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੧੯
Kabit Savaiye Bhai Gurdas
ਉਤ ਮੁਕਤਾਹਲ ਅਹਾਰ ਦੁਤੀਆ ਨਾਸਤਿ
Outh Mukathahal Ahar Dhutheea Nasathi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੦
Kabit Savaiye Bhai Gurdas
ਇਤ ਗੁਰਸਬਦ ਸੁਰਤਿ ਲਿਵ ਲਾਵਹੀ ॥
Eith Gurasabadh Surath Liv Lavehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੧
Kabit Savaiye Bhai Gurdas
ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ
Outh Kheer Neer Niravaro Kai Bakhaneeatha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੨
Kabit Savaiye Bhai Gurdas
ਇਤ ਗੁਰਮਤਿ ਦੁਰਮਤਿ ਸਮਝਾਵਹੀ ॥
Eith Guramath Dhuramath Samajhavehee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੩
Kabit Savaiye Bhai Gurdas
ਉਤ ਬਗ ਹੰਸ ਬੰਸ ਦੁਬਿਧਾ ਨ ਮੇਟਿ ਸਕੈ
Outh Bag Hans Bans Dhubidhha N Maett Sakai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੪
Kabit Savaiye Bhai Gurdas
ਇਤ ਕਾਗ ਪਾਗਿ ਸਮਰੂਪ ਕੈ ਮਿਲਾਵਹੀ ॥੩੪੦॥
Eith Kag Pag Samaroop Kai Milavehee ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੪ ਪੰ. ੨੫
Kabit Savaiye Bhai Gurdas