Maathai Thrikutee Dhrisat Kuroor
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥

This shabad is by Guru Arjan Dev in Raag Asa on Page 721
in Section 'Mayaa Hoee Naagnee' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੧੫
Raag Asa Guru Arjan Dev


ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ

Mathhai Thrikuttee Dhrisatt Karoor ||

A frown creases her forehead, and her look is evil.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੧੬
Raag Asa Guru Arjan Dev


ਬੋਲੈ ਕਉੜਾ ਜਿਹਬਾ ਕੀ ਫੂੜਿ

Bolai Kourra Jihaba Kee Foorr ||

Her speech is bitter, and her tongue is rude.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੧੭
Raag Asa Guru Arjan Dev


ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥

Sadha Bhookhee Pir Janai Dhoor ||1||

She is always hungry, and she believes her Husband to be far away. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੧੮
Raag Asa Guru Arjan Dev


ਐਸੀ ਇਸਤ੍ਰੀ ਇਕ ਰਾਮਿ ਉਪਾਈ

Aisee Eisathree Eik Ram Oupaee ||

Such is Maya, the woman, which the One Lord has created.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੧੯
Raag Asa Guru Arjan Dev


ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ਰਹਾਉ

Oun Sabh Jag Khaeia Ham Gur Rakhae Maerae Bhaee || Rehao ||

She is devouring the whole world, but the Guru has saved me, O my Siblings of Destiny. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੦
Raag Asa Guru Arjan Dev


ਪਾਇ ਠਗਉਲੀ ਸਭੁ ਜਗੁ ਜੋਹਿਆ

Pae Thagoulee Sabh Jag Johia ||

Administering her poisons, she has overcome the whole world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੧
Raag Asa Guru Arjan Dev


ਬ੍ਰਹਮਾ ਬਿਸਨੁ ਮਹਾਦੇਉ ਮੋਹਿਆ

Brehama Bisan Mehadhaeo Mohia ||

She has bewitched Brahma, Vishnu and Shiva.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੨
Raag Asa Guru Arjan Dev


ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥

Guramukh Nam Lagae Sae Sohia ||2||

Only those Gurmukhs who are attuned to the Naam are blessed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੩
Raag Asa Guru Arjan Dev


ਵਰਤ ਨੇਮ ਕਰਿ ਥਾਕੇ ਪੁਨਹਚਰਨਾ

Varath Naem Kar Thhakae Punehacharana ||

Performing fasts, religious observances and atonements, the mortals have grown weary.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੪
Raag Asa Guru Arjan Dev


ਤਟ ਤੀਰਥ ਭਵੇ ਸਭ ਧਰਨਾ

Thatt Theerathh Bhavae Sabh Dhharana ||

They wander over the entire planet, on pilgrimages to the banks of sacred rivers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੫
Raag Asa Guru Arjan Dev


ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥

Sae Oubarae J Sathigur Kee Sarana ||3||

But they alone are saved, who seek the Sanctuary of the True Guru. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੬
Raag Asa Guru Arjan Dev


ਮਾਇਆ ਮੋਹਿ ਸਭੋ ਜਗੁ ਬਾਧਾ

Maeia Mohi Sabho Jag Badhha ||

Attached to Maya, the whole world is in bondage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੭
Raag Asa Guru Arjan Dev


ਹਉਮੈ ਪਚੈ ਮਨਮੁਖ ਮੂਰਾਖਾ

Houmai Pachai Manamukh Moorakha ||

The foolish self-willed manmukhs are consumed by their egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੮
Raag Asa Guru Arjan Dev


ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥

Gur Naanak Bah Pakar Ham Rakha ||4||2||96||

Taking me by the arm, Guru Nanak has saved me. ||4||2||96||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੧ ਪੰ. ੨੯
Raag Asa Guru Arjan Dev