Mai Andhule Kee Tek Theraa Naam Khundhukaaraa
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
in Section 'Thaeree Aut Pooran Gopalaa' of Amrit Keertan Gutka.
ਨਾਮਦੇਵ ਜੀ ॥
Namadhaev Jee ||
Naam Dayv Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੧
Raag Tilang Bhagat Namdev
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
Mai Andhhulae Kee Ttaek Thaera Nam Khundhakara ||
I am blind; Your Name, O Creator Lord, is my only anchor and support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੨
Raag Tilang Bhagat Namdev
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
Mai Gareeb Mai Masakeen Thaera Nam Hai Adhhara ||1|| Rehao ||
I am poor, and I am meek. Your Name is my only support. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੩
Raag Tilang Bhagat Namdev
ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
Kareeman Reheeman Alah Thoo Gananaee ||
O beautiful Lord, benevolent and merciful Lord, You are so wealthy and generous.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੪
Raag Tilang Bhagat Namdev
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥
Hajara Hajoor Dhar Paes Thoon Mananaee ||1||
You are ever-present in every presence, within and before me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੫
Raag Tilang Bhagat Namdev
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
Dhareeao Thoo Dhihandh Thoo Biseear Thoo Dhhanee ||
You are the river of life, You are the Giver of all; You are so very wealthy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੬
Raag Tilang Bhagat Namdev
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
Dhaehi Laehi Eaek Thoon Dhigar Ko Nehee ||2||
You alone give, and You alone take away; there is no other at all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੭
Raag Tilang Bhagat Namdev
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
Thoon Dhanan Thoon Beenan Mai Beechar Kia Karee ||
You are wise, You are the supreme seer; how could I make You an object of thought?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੮
Raag Tilang Bhagat Namdev
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
Namae Chae Suamee Bakhasandh Thoon Haree ||3||1||2||
O Lord and Master of Naam Dayv, You are the merciful Lord of forgiveness. ||3||1||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੪ ਪੰ. ੯
Raag Tilang Bhagat Namdev