Mai Man Vudee Aas Hure Kio Kar Har Dhurusun Paavaa
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥

This shabad is by Guru Ram Das in Raag Vadhans on Page 545
in Section 'Dharshan Piasee Dhinas Raath' of Amrit Keertan Gutka.

ਵਡਹੰਸੁ ਮਹਲਾ ਘਰੁ

Vaddehans Mehala 4 Ghar 2

Wadahans, Fourth Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧
Raag Vadhans Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨
Raag Vadhans Guru Ram Das


ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ

Mai Man Vaddee As Harae Kio Kar Har Dharasan Pava ||

Within my mind there is such a great yearning; how will I attain the Blessed Vision of the Lord's Darshan?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੩
Raag Vadhans Guru Ram Das


ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ

Ho Jae Pushha Apanae Sathagurai Gur Pushh Man Mugadhh Samajhava ||

I go and ask my True Guru; with the Guru's advice, I shall teach my foolish mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੪
Raag Vadhans Guru Ram Das


ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ

Bhoola Man Samajhai Gur Sabadhee Har Har Sadha Dhhiaeae ||

The foolish mind is instructed in the Word of the Guru's Shabad, and meditates forever on the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੫
Raag Vadhans Guru Ram Das


ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

Naanak Jis Nadhar Karae Maera Piara So Har Charanee Chith Laeae ||1||

O Nanak, one who is blessed with the Mercy of my Beloved, focuses his consciousness on the Lord's Feet. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੬
Raag Vadhans Guru Ram Das


ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ

Ho Sabh Vaes Karee Pir Karan Jae Har Prabh Sachae Bhava ||

I dress myself in all sorts of robes for my Husband, so that my True Lord God will be pleased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੭
Raag Vadhans Guru Ram Das


ਸੋ ਪਿਰੁ ਪਿਆਰਾ ਮੈ ਨਦਰਿ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ

So Pir Piara Mai Nadhar N Dhaekhai Ho Kio Kar Dhheeraj Pava ||

But my Beloved Husband Lord does not even cast a glance in my direction; how can I be consoled?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੮
Raag Vadhans Guru Ram Das


ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ

Jis Karan Ho Seegar Seegaree So Pir Ratha Maera Avara ||

For His sake, I adorn myself with adornments, but my Husband is imbued with the love of another.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੯
Raag Vadhans Guru Ram Das


ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥

Naanak Dhhan Dhhann Dhhann Sohagan Jin Pir Raviarra Sach Savara ||2||

O Nanak, blessed, blessed, blessed is that soul-bride, who enjoys her True, Sublime Husband Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੦
Raag Vadhans Guru Ram Das


ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ

Ho Jae Pushha Sohag Suhagan Thusee Kio Pir Paeiarra Prabh Maera ||

I go and ask the fortunate, happy soul-bride, ""How did you attain Him - your Husband Lord, my God?""

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੧
Raag Vadhans Guru Ram Das


ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ

Mai Oopar Nadhar Karee Pir Sachai Mai Shhoddiarra Maera Thaera ||

She answers, ""My True Husband blessed me with His Mercy; I abandoned the distinction between mine and yours.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੨
Raag Vadhans Guru Ram Das


ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ

Sabh Man Than Jeeo Karahu Har Prabh Ka Eith Marag Bhainae Mileeai ||

Dedicate everything, mind, body and soul, to the Lord God; this is the Path to meet Him, O sister.""

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੩
Raag Vadhans Guru Ram Das


ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥

Apanarra Prabh Nadhar Kar Dhaekhai Naanak Joth Jothee Raleeai ||3||

If her God gazes upon her with favor, O Nanak, her light merges into the Light. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੪
Raag Vadhans Guru Ram Das


ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ

Jo Har Prabh Ka Mai Dhaee Sanaeha This Man Than Apana Dhaeva ||

I dedicate my mind and body to the one who brings me a message from my Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੫
Raag Vadhans Guru Ram Das


ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ

Nith Pakha Faeree Saev Kamava This Agai Panee Dtovan ||

I wave the fan over him every day, serve him and carry water for him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੬
Raag Vadhans Guru Ram Das


ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ

Nith Nith Saev Karee Har Jan Kee Jo Har Har Kathha Sunaeae ||

Constantly and continuously, I serve the Lord's humble servant, who recites to me the sermon of the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੭
Raag Vadhans Guru Ram Das


ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥

Dhhan Dhhann Guroo Gur Sathigur Poora Naanak Man As Pujaeae ||4||

Hail, hail unto the Guru, the Guru, the Perfect True Guru, who fulfills Nanak's heart's desires. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੮
Raag Vadhans Guru Ram Das


ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ

Gur Sajan Maera Mael Harae Jith Mil Har Nam Dhhiava ||

O Lord, let me meet the Guru, my best friend; meeting Him, I meditate on the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੧੯
Raag Vadhans Guru Ram Das


ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ

Gur Sathigur Pasahu Har Gosatt Pooshhan Kar Sanjhee Har Gun Gavan ||

I seek the Lord's sermon from the Guru, the True Guru; joining with Him, I sing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੦
Raag Vadhans Guru Ram Das


ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ

Gun Gava Nith Nith Sadh Har Kae Man Jeevai Nam Sun Thaera ||

Each and every day, forever, I sing the Lord's Praises; my mind lives by hearing Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੧
Raag Vadhans Guru Ram Das


ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥

Naanak Jith Vaela Visarai Maera Suamee Thith Vaelai Mar Jae Jeeo Maera ||5||

O Nanak, that moment when I forget my Lord and Master - at that moment, my soul dies. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੨
Raag Vadhans Guru Ram Das


ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ

Har Vaekhan Ko Sabh Koee Lochai So Vaekhai Jis Ap Vikhalae ||

Everyone longs to see the Lord, but he alone sees Him, whom the Lord causes to see Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੩
Raag Vadhans Guru Ram Das


ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ

Jis No Nadhar Karae Maera Piara So Har Har Sadha Samalae ||

One upon whom my Beloved bestows His Glance of Grace, cherishes the Lord, Har, Har forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੪
Raag Vadhans Guru Ram Das


ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ

So Har Har Nam Sadha Sadha Samalae Jis Sathagur Poora Maera Milia ||

He alone cherishes the Lord, Har, Har, forever and ever, who meets my Perfect True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੫
Raag Vadhans Guru Ram Das


ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥

Naanak Har Jan Har Eikae Hoeae Har Jap Har Saethee Ralia ||6||1||3||

O Nanak, the Lord's humble servant and the Lord become One; meditating on the Lord, he blends with the Lord. ||6||1||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੫ ਪੰ. ੨੬
Raag Vadhans Guru Ram Das