Mai Mun Thun Khoj Khojedhi-aa So Prubh Ludhaa Lorr
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
in Section 'Hor Beanth Shabad' of Amrit Keertan Gutka.
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੯ ਪੰ. ੩
Raag Gauri Guru Ram Das
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
Mai Man Than Khoj Khojaedhia So Prabh Ladhha Lorr ||
Searching and examining my mind and body, I have found that God, whom I longed for.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੯ ਪੰ. ੪
Raag Gauri Guru Ram Das
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
Visatt Guroo Mai Paeia Jin Har Prabh Dhitha Jorr ||1||
I have found the Guru, the Divine Intermediary, who has united me with the Lord God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੯ ਪੰ. ੫
Raag Gauri Guru Ram Das
Goto Page