Meeth Kurai So-ee Hum Maanaa
ਮੀਤੁ ਕਰੈ ਸੋਈ ਹਮ ਮਾਨਾ ॥
in Section 'Theraa Kee-aa Meetaa Laagai' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੯
Raag Gauri Guru Arjan Dev
ਮੀਤੁ ਕਰੈ ਸੋਈ ਹਮ ਮਾਨਾ ॥
Meeth Karai Soee Ham Mana ||
Whatever my Friend does, I accept.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੦
Raag Gauri Guru Arjan Dev
ਮੀਤ ਕੇ ਕਰਤਬ ਕੁਸਲ ਸਮਾਨਾ ॥੧॥
Meeth Kae Karathab Kusal Samana ||1||
My Friend's actions are pleasing to me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੧
Raag Gauri Guru Arjan Dev
ਏਕਾ ਟੇਕ ਮੇਰੈ ਮਨਿ ਚੀਤ ॥
Eaeka Ttaek Maerai Man Cheeth ||
Within my conscious mind, the One Lord is my only Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੨
Raag Gauri Guru Arjan Dev
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥
Jis Kishh Karana S Hamara Meeth ||1|| Rehao ||
One who does this is my Friend. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੩
Raag Gauri Guru Arjan Dev
ਮੀਤੁ ਹਮਾਰਾ ਵੇਪਰਵਾਹਾ ॥
Meeth Hamara Vaeparavaha ||
My Friend is Carefree.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੪
Raag Gauri Guru Arjan Dev
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥
Gur Kirapa Thae Mohi Asanaha ||2||
By Guru's Grace, I give my love to Him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੫
Raag Gauri Guru Arjan Dev
ਮੀਤੁ ਹਮਾਰਾ ਅੰਤਰਜਾਮੀ ॥
Meeth Hamara Antharajamee ||
My Friend is the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੬
Raag Gauri Guru Arjan Dev
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥
Samarathh Purakh Parabreham Suamee ||3||
He is the All-powerful Being, the Supreme Lord and Master. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੭
Raag Gauri Guru Arjan Dev
ਹਮ ਦਾਸੇ ਤੁਮ ਠਾਕੁਰ ਮੇਰੇ ॥
Ham Dhasae Thum Thakur Maerae ||
I am Your servant; You are my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੮
Raag Gauri Guru Arjan Dev
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
Man Mehath Naanak Prabh Thaerae ||4||40||109||
Nanak: my honor and glory are Yours, God. ||4||40||109||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧੯
Raag Gauri Guru Arjan Dev