Meeth Saajun Suth Bundhup Bhaa-ee
ਮੀਤੁ ਸਾਜਨੁ ਸੁਤ ਬੰਧਪ ਭਾਈ ॥
in Section 'Amrit Nam Sada Nirmalee-aa' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੮
Raag Suhi Guru Arjan Dev
ਮੀਤੁ ਸਾਜਨੁ ਸੁਤ ਬੰਧਪ ਭਾਈ ॥
Meeth Sajan Suth Bandhhap Bhaee ||
He is my friend, companion, child, relative and sibling.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੯
Raag Suhi Guru Arjan Dev
ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥
Jath Kath Paekho Har Sang Sehaee ||1||
Wherever I look, I see the Lord as my companion and helper. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੦
Raag Suhi Guru Arjan Dev
ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥
Jath Maeree Path Maeree Dhhan Har Nam ||
The Lord's Name is my social status, my honor and wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੧
Raag Suhi Guru Arjan Dev
ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥
Sookh Sehaj Anandh Bisaram ||1|| Rehao ||
He is my pleasure, poise, bliss and peace. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੨
Raag Suhi Guru Arjan Dev
ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥
Parabreham Jap Pehir Sanah ||
I have strapped on the armor of meditation on the Supreme Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੩
Raag Suhi Guru Arjan Dev
ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥
Kott Avadhh This Baedhhath Nahi ||2||
It cannot be pierced, even by millions of weapons. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੪
Raag Suhi Guru Arjan Dev
ਹਰਿ ਚਰਨ ਸਰਣ ਗੜ ਕੋਟ ਹਮਾਰੈ ॥
Har Charan Saran Garr Kott Hamarai ||
The Sanctuary of the Lord's Feet is my fortress and battlement.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੫
Raag Suhi Guru Arjan Dev
ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥
Kal Kanttak Jam This N Bidharai ||3||
The Messenger of Death, the torturer, cannot demolish it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੬
Raag Suhi Guru Arjan Dev
ਨਾਨਕ ਦਾਸ ਸਦਾ ਬਲਿਹਾਰੀ ॥
Naanak Dhas Sadha Baliharee ||
Slave Nanak is forever a sacrifice
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੭
Raag Suhi Guru Arjan Dev
ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
Saevak Santh Raja Ram Muraree ||4||19||25||
To the selfless servants and Saints of the Sovereign Lord, the Destroyer of ego. ||4||19||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੩੮
Raag Suhi Guru Arjan Dev