Meethee Aagi-aa Pir Kee Laagee
ਮੀਠੀ ਆਗਿਆ ਪਿਰ ਕੀ ਲਾਗੀ ॥
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧
Raag Asa Guru Arjan Dev
ਮੀਠੀ ਆਗਿਆ ਪਿਰ ਕੀ ਲਾਗੀ ॥
Meethee Agia Pir Kee Lagee ||
The Order of my Husband Lord seems so sweet to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨
Raag Asa Guru Arjan Dev
ਸਉਕਨਿ ਘਰ ਕੀ ਕੰਤਿ ਤਿਆਗੀ ॥
Soukan Ghar Kee Kanth Thiagee ||
My Husband Lord has driven out the one who was my rival.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩
Raag Asa Guru Arjan Dev
ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥
Pria Sohagan Seegar Karee ||
My Beloved Husband has decorated me, His happy soul-bride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੪
Raag Asa Guru Arjan Dev
ਮਨ ਮੇਰੇ ਕੀ ਤਪਤਿ ਹਰੀ ॥੧॥
Man Maerae Kee Thapath Haree ||1||
He has quieted the burning thirst of my mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੫
Raag Asa Guru Arjan Dev
ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥
Bhalo Bhaeiou Pria Kehia Mania ||
It is good that I submitted to the Will of my Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੬
Raag Asa Guru Arjan Dev
ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥
Sookh Sehaj Eis Ghar Ka Jania || Rehao ||
I have realized celestial peace and poise within this home of mine. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੭
Raag Asa Guru Arjan Dev
ਹਉ ਬੰਦੀ ਪ੍ਰਿਅ ਖਿਜਮਤਦਾਰ ॥
Ho Bandhee Pria Khijamathadhar ||
I am the hand-maiden, the attendant of my Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੮
Raag Asa Guru Arjan Dev
ਓਹੁ ਅਬਿਨਾਸੀ ਅਗਮ ਅਪਾਰ ॥
Ouhu Abinasee Agam Apar ||
He is eternal and imperishable, inaccessible and infinite.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੯
Raag Asa Guru Arjan Dev
ਲੇ ਪਖਾ ਪ੍ਰਿਅ ਝਲਉ ਪਾਏ ॥
Lae Pakha Pria Jhalo Paeae ||
Holding the fan, sitting at His Feet, I wave it over my Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੦
Raag Asa Guru Arjan Dev
ਭਾਗਿ ਗਏ ਪੰਚ ਦੂਤ ਲਾਵੇ ॥੨॥
Bhag Geae Panch Dhooth Lavae ||2||
The five demons who tortured me have run away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੧
Raag Asa Guru Arjan Dev
ਨਾ ਮੈ ਕੁਲੁ ਨਾ ਸੋਭਾਵੰਤ ॥
Na Mai Kul Na Sobhavanth ||
I am not from a noble family, and I am not beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੨
Raag Asa Guru Arjan Dev
ਕਿਆ ਜਾਨਾ ਕਿਉ ਭਾਨੀ ਕੰਤ ॥
Kia Jana Kio Bhanee Kanth ||
What do I know? Why am I pleasing to my Beloved?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੩
Raag Asa Guru Arjan Dev
ਮੋਹਿ ਅਨਾਥ ਗਰੀਬ ਨਿਮਾਨੀ ॥
Mohi Anathh Gareeb Nimanee ||
I am a poor orphan, destitute and dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੪
Raag Asa Guru Arjan Dev
ਕੰਤ ਪਕਰਿ ਹਮ ਕੀਨੀ ਰਾਨੀ ॥੩॥
Kanth Pakar Ham Keenee Ranee ||3||
My Husband took me in, and made me His queen. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੫
Raag Asa Guru Arjan Dev
ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥
Jab Mukh Preetham Sajan Laga ||
When I saw my Beloved's face before me,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੬
Raag Asa Guru Arjan Dev
ਸੂਖ ਸਹਜ ਮੇਰਾ ਧਨੁ ਸੋਹਾਗਾ ॥
Sookh Sehaj Maera Dhhan Sohaga ||
I became so happy and peaceful; my married life was blessed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੭
Raag Asa Guru Arjan Dev
ਕਹੁ ਨਾਨਕ ਮੋਰੀ ਪੂਰਨ ਆਸਾ ॥
Kahu Naanak Moree Pooran Asa ||
Says Nanak, my desires are fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੮
Raag Asa Guru Arjan Dev
ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥
Sathigur Maelee Prabh Gunathasa ||4||1||95||
The True Guru has united me with God, the treasure of excellence. ||4||1||95||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੧੯
Raag Asa Guru Arjan Dev