Meraa Har Prubh Sejai Aaei-aa Mun Sukh Sumaanaa Raam
ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥

This shabad is by Guru Ram Das in Raag Bilaaval on Page 586
in Section 'Sube Kanthai Rutheeaa Meh Duhagun Keth' of Amrit Keertan Gutka.

ਛੰਤ ਬਿਲਾਵਲੁ ਮਹਲਾ ਮੰਗਲ

Shhanth Bilaval Mehala 4 Mangala

Chhant, Bilaaval, Fourth Mehl, Mangal ~ The Song Of Joy:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧
Raag Bilaaval Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੨
Raag Bilaaval Guru Ram Das


ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ

Maera Har Prabh Saejai Aeia Man Sukh Samana Ram ||

My Lord God has come to my bed, and my mind is merged with the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੩
Raag Bilaaval Guru Ram Das


ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ

Gur Thuthai Har Prabh Paeia Rang Raleea Mana Ram ||

As it pleases the Guru, I have found the Lord God, and I revel and delight in His Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੪
Raag Bilaaval Guru Ram Das


ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ

Vaddabhageea Sohaganee Har Masathak Mana Ram ||

Very fortunate are those happy soul-brides, who have the jewel of the Naam upon their foreheads.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੫
Raag Bilaaval Guru Ram Das


ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥

Har Prabh Har Sohag Hai Naanak Man Bhana Ram ||1||

The Lord, the Lord God, is Nanak's Husband Lord, pleasing to his mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੬
Raag Bilaaval Guru Ram Das


ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ

Ninmania Har Man Hai Har Prabh Har Apai Ram ||

The Lord is the honor of the dishonored. The Lord, the Lord God is Himself by Himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੭
Raag Bilaaval Guru Ram Das


ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ

Guramukh Ap Gavaeia Nith Har Har Japai Ram ||

The Gurmukh eradicates self-conceit, and constantly chants the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੮
Raag Bilaaval Guru Ram Das


ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ

Maerae Har Prabh Bhavai So Karai Har Rang Har Rapai Ram ||

My Lord God does whatever He pleases; the Lord imbues mortal beings with the color of His Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੯
Raag Bilaaval Guru Ram Das


ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥

Jan Naanak Sehaj Milaeia Har Ras Har Dhhrapai Ram ||2||

Servant Nanak is easily merged into the Celestial Lord. He is satisfied with the sublime essence of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੦
Raag Bilaaval Guru Ram Das


ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ

Manas Janam Har Paeeai Har Ravan Vaera Ram ||

The Lord is found only through this human incarnation. This is the time to contemplate the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੧
Raag Bilaaval Guru Ram Das


ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ

Guramukh Mil Sohaganee Rang Hoe Ghanaera Ram ||

As Gurmukhs, the happy soul-brides meet Him, and their love for Him is abundant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੨
Raag Bilaaval Guru Ram Das


ਜਿਨ ਮਾਣਸ ਜਨਮਿ ਪਾਇਆ ਤਿਨ੍‍ ਭਾਗੁ ਮੰਦੇਰਾ ਰਾਮ

Jin Manas Janam N Paeia Thinh Bhag Mandhaera Ram ||

Those who have not attained human incarnation, are cursed by evil destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੩
Raag Bilaaval Guru Ram Das


ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥

Har Har Har Har Rakh Prabh Naanak Jan Thaera Ram ||3||

O Lord, God, Har, Har, Har, Har, save Nanak; he is Your humble servant. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੪
Raag Bilaaval Guru Ram Das


ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ

Gur Har Prabh Agam Dhrirraeia Man Than Rang Bheena Ram ||

The Guru has implanted within me the Name of the Inaccessible Lord God; my mind and body are drenched with the Lord's Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੫
Raag Bilaaval Guru Ram Das


ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ

Bhagath Vashhal Har Nam Hai Guramukh Har Leena Ram ||

The Name of the Lord is the Lover of His devotees; the Gurmukhs attain the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੬
Raag Bilaaval Guru Ram Das


ਬਿਨੁ ਹਰਿ ਨਾਮ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ

Bin Har Nam N Jeevadhae Jio Jal Bin Meena Ram ||

Without the Name of the Lord, they cannot even live, like the fish without water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੭
Raag Bilaaval Guru Ram Das


ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥

Safal Janam Har Paeia Naanak Prabh Keena Ram ||4||1||3||

Finding the Lord, my life has become fruitful; O Nanak, the Lord God has fulfilled me. ||4||1||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੬ ਪੰ. ੧੮
Raag Bilaaval Guru Ram Das