Meraa Har Prubh Sundhur Mai Saar Na Jaanee
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥

This shabad is by Guru Ram Das in Raag Vadhans on Page 574
in Section 'Sube Kanthai Rutheeaa Meh Duhagun Keth' of Amrit Keertan Gutka.

ਵਡਹੰਸੁ ਮਹਲਾ

Vaddehans Mehala 4 ||

Wadahans, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧
Raag Vadhans Guru Ram Das


ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਜਾਣੀ

Maera Har Prabh Sundhar Mai Sar N Janee ||

My Lord God is so beautiful. I do not know His worth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੨
Raag Vadhans Guru Ram Das


ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥

Ho Har Prabh Shhodd Dhoojai Lobhanee ||1||

Abandoning my Lord God, I have become entangled in duality. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੩
Raag Vadhans Guru Ram Das


ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ

Ho Kio Kar Pir Ko Milo Eianee ||

How can I meet with my Husband? I don't know.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੪
Raag Vadhans Guru Ram Das


ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ

Jo Pir Bhavai Sa Sohagan Saee Pir Ko Milai Sianee ||1|| Rehao ||

She who pleases her Husband Lord is a happy soul-bride. She meets with her Husband Lord - she is so wise. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੫
Raag Vadhans Guru Ram Das


ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ

Mai Vich Dhos Ho Kio Kar Pir Pava ||

I am filled with faults; how can I attain my Husband Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੬
Raag Vadhans Guru Ram Das


ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਆਵਾ ॥੨॥

Thaerae Anaek Piarae Ho Pir Chith N Ava ||2||

You have many loves, but I am not in Your thoughts, O my Husband Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੭
Raag Vadhans Guru Ram Das


ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ

Jin Pir Ravia Sa Bhalee Suhagan ||

She who enjoys her Husband Lord, is the good soul-bride.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੮
Raag Vadhans Guru Ram Das


ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥

Sae Mai Gun Nahee Ho Kia Karee Dhuhagan ||3||

I don't have these virtues; what can I, the discarded bride, do? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੯
Raag Vadhans Guru Ram Das


ਨਿਤ ਸੁਹਾਗਣਿ ਸਦਾ ਪਿਰੁ ਰਾਵੈ

Nith Suhagan Sadha Pir Ravai ||

The soul-bride continually, constantly enjoys her Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੦
Raag Vadhans Guru Ram Das


ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥

Mai Karameheen Kab Hee Gal Lavai ||4||

I have no good fortune; will He ever hold me close in His embrace? ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੧
Raag Vadhans Guru Ram Das


ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ

Thoo Pir Gunavantha Ho Aouguniara ||

You, O Husband Lord, are meritorious, while I am without merit.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੨
Raag Vadhans Guru Ram Das


ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥

Mai Niragun Bakhas Naanak Vaechara ||5||2||

I am worthless; please forgive Nanak, the meek. ||5||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੪ ਪੰ. ੧੩
Raag Vadhans Guru Ram Das