Meree Putee-aa Likhuhu Har Govindh Gopaalaa
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥
in Section 'Har Jug Jug Bhagath Upaayaa' of Amrit Keertan Gutka.
ਭੈਰਉ ਮਹਲਾ ੩ ॥
Bhairo Mehala 3 ||
Bhairao, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੨
Raag Bhaira-o Guru Amar Das
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥
Maeree Patteea Likhahu Har Govindh Gopala ||
Upon my writing tablet, I write the Name of the Lord, the Lord of the Universe, the Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੩
Raag Bhaira-o Guru Amar Das
ਦੂਜੈ ਭਾਇ ਫਾਥੇ ਜਮ ਜਾਲਾ ॥
Dhoojai Bhae Fathhae Jam Jala ||
In the love of duality, the mortals are caught in the noose of the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੪
Raag Bhaira-o Guru Amar Das
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥
Sathigur Karae Maeree Prathipala ||
The True Guru nurtures and sustains me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੫
Raag Bhaira-o Guru Amar Das
ਹਰਿ ਸੁਖਦਾਤਾ ਮੇਰੈ ਨਾਲਾ ॥੧॥
Har Sukhadhatha Maerai Nala ||1||
The Lord, the Giver of peace, is always with me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੬
Raag Bhaira-o Guru Amar Das
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥
Gur Oupadhaes Prehiladh Har Oucharai ||
Following his Guru's instructions, Prahlaad chanted the Lord's Name;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੭
Raag Bhaira-o Guru Amar Das
ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥
Sasana Thae Balak Gam N Karai ||1|| Rehao ||
He was a child, but he was not afraid when his teacher yelled at him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੮
Raag Bhaira-o Guru Amar Das
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥
Matha Oupadhaesai Prehiladh Piarae ||
Prahlaad's mother gave her beloved son some advice:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੧੯
Raag Bhaira-o Guru Amar Das
ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥
Puthr Ram Nam Shhoddahu Jeeo Laehu Oubarae ||
"My son, you must abandon the Lord's Name, and save your life!"
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੦
Raag Bhaira-o Guru Amar Das
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥
Prehiladh Kehai Sunahu Maeree Mae ||
Prahlaad said: ""Listen, O my mother;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੧
Raag Bhaira-o Guru Amar Das
ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥
Ram Nam N Shhodda Gur Dheea Bujhae ||2||
I shall never give up the Lord's Name. My Guru has taught me this.""||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੨
Raag Bhaira-o Guru Amar Das
ਸੰਡਾ ਮਰਕਾ ਸਭਿ ਜਾਇ ਪੁਕਾਰੇ ॥
Sandda Maraka Sabh Jae Pukarae ||
Sandaa and Markaa, his teachers, went to his father the king, and complained:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੩
Raag Bhaira-o Guru Amar Das
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥
Prehiladh Ap Vigarria Sabh Chattarrae Vigarrae ||
"Prahlaad himself has gone astray, and he leads all the other pupils astray."
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੪
Raag Bhaira-o Guru Amar Das
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥
Dhusatt Sabha Mehi Manthra Pakaeia ||
In the court of the wicked king, a plan was hatched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੫
Raag Bhaira-o Guru Amar Das
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥
Prehaladh Ka Rakha Hoe Raghuraeia ||3||
God is the Savior of Prahlaad. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੬
Raag Bhaira-o Guru Amar Das
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥
Hathh Kharrag Kar Dhhaeia Ath Ahankar ||
With sword in hand, and with great egotistical pride, Prahlaad's father ran up to him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੭
Raag Bhaira-o Guru Amar Das
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥
Har Thaera Keha Thujh Leae Oubar ||
"Where is your Lord, who will save you?"
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੮
Raag Bhaira-o Guru Amar Das
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ ਉਪਾੜਿ ॥
Khin Mehi Bhaian Roop Nikasia Thhanmh Ouparr ||
In an instant, the Lord appeared in a dreadful form, and shattered the pillar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੨੯
Raag Bhaira-o Guru Amar Das
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥
Haranakhas Nakhee Bidharia Prehaladh Leea Oubar ||4||
Harnaakhash was torn apart by His claws, and Prahlaad was saved. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੩੦
Raag Bhaira-o Guru Amar Das
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥
Santh Jana Kae Har Jeeo Karaj Savarae ||
The Dear Lord completes the tasks of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੩੧
Raag Bhaira-o Guru Amar Das
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥
Prehaladh Jan Kae Eikeeh Kul Oudhharae ||
He saved twenty-one generations of Prahlaad's descendents.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੩੨
Raag Bhaira-o Guru Amar Das
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥
Gur Kai Sabadh Houmai Bikh Marae ||
Through the Word of the Guru's Shabad, the poison of egotism is neutralized.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੩੩
Raag Bhaira-o Guru Amar Das
ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥
Naanak Ram Nam Santh Nisatharae ||5||10||20||
O Nanak, through the Name of the Lord, the Saints are emancipated. ||5||10||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੯ ਪੰ. ੩੪
Raag Bhaira-o Guru Amar Das