Mitee Musulumaan Kee Perrai Pee Kumai-aar
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ ॥

This shabad is by Guru Nanak Dev in Raag Asa on Page 1022
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੩
Raag Asa Guru Nanak Dev


ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ

Mittee Musalaman Kee Paerrai Pee Kumihaar ||

The clay of the Muslim's grave becomes clay for the potter's wheel.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੪
Raag Asa Guru Nanak Dev


ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ

Gharr Bhanddae Eitta Keea Jaladhee Karae Pukar ||

Pots and bricks are fashioned from it, and it cries out as it burns.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੫
Raag Asa Guru Nanak Dev


ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ

Jal Jal Rovai Bapurree Jharr Jharr Pavehi Angiar ||

The poor clay burns, burns and weeps, as the fiery coals fall upon it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੬
Raag Asa Guru Nanak Dev


ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥

Naanak Jin Karathai Karan Keea So Janai Karathar ||2||

O Nanak, the Creator created the creation; the Creator Lord alone knows. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੭
Raag Asa Guru Nanak Dev