Mo Ko Thaar Le Raamaa Thaar Le
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥
in Section 'Hum Ese Tu Esa' of Amrit Keertan Gutka.
ਗੋਂਡ ॥
Gonadd ||
Gond:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੨੮
Raag Gond Bhagat Namdev
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥
Mo Ko Thar Lae Rama Thar Lae ||
Carry me across, O Lord, carry me across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੨੯
Raag Gond Bhagat Namdev
ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥
Mai Ajan Jan Tharibae N Jano Bap Beethula Bah Dhae ||1|| Rehao ||
I am ignorant, and I do not know how to swim. O my Beloved Father, please give me Your arm. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੩੦
Raag Gond Bhagat Namdev
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥
Nar Thae Sur Hoe Jath Nimakh Mai Sathigur Budhh Sikhalaee ||
I have been transformed from a mortal being into an angel, in an instant; the True Guru has taught me this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੩੧
Raag Gond Bhagat Namdev
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥
Nar Thae Oupaj Surag Ko Jeethiou So Avakhadhh Mai Paee ||1||
Born of human flesh, I have conquered the heavens; such is the medicine I was given. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੩੨
Raag Gond Bhagat Namdev
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥
Jeha Jeha Dhhooa Naradh Ttaekae Naik Ttikavahu Mohi ||
Please place me where You placed Dhroo and Naarad, O my Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੩੩
Raag Gond Bhagat Namdev
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
Thaerae Nam Avilanb Bahuth Jan Oudhharae Namae Kee Nij Math Eaeh ||2||3||
With the Support of Your Name, so many have been saved; this is Naam Dayv's understanding. ||2||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੩ ਪੰ. ੩੪
Raag Gond Bhagat Namdev