Mo Ko Thoon Na Bisaar Thoo Na Bisaar
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥
in Section 'Hor Beanth Shabad' of Amrit Keertan Gutka.
ਮਲਾਰ ॥
Malar ||
Malaar:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੧
Raag Malar Bhagat Namdev
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥
Mo Ko Thoon N Bisar Thoo N Bisar ||
Please do not forget me; please do not forget me,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੨
Raag Malar Bhagat Namdev
ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥
Thoo N Bisarae Rameea ||1|| Rehao ||
Please do not forget me, O Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੩
Raag Malar Bhagat Namdev
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
Alavanthee Eihu Bhram Jo Hai Mujh Oopar Sabh Kopila ||
The temple priests have doubts about this, and everyone is furious with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੪
Raag Malar Bhagat Namdev
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
Soodh Soodh Kar Mar Outhaeiou Keha Karo Bap Beethula ||1||
Calling me low-caste and untouchable, they beat me and drove me out; what should I do now, O Beloved Father Lord? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੫
Raag Malar Bhagat Namdev
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
Mooeae Hooeae Jo Mukath Dhaehugae Mukath N Janai Koeila ||
If You liberate me after I am dead, no one will know that I am liberated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੬
Raag Malar Bhagat Namdev
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
Eae Panddeea Mo Ko Dtaedt Kehath Thaeree Paij Pishhanouddee Hoeila ||2||
These Pandits, these religious scholars, call me low-born; when they say this, they tarnish Your honor as well. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੭
Raag Malar Bhagat Namdev
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥
Thoo J Dhaeial Kirapal Keheeath Hain Athibhuj Bhaeiou Aparala ||
You are called kind and compassionate; the power of Your Arm is absolutely unrivalled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੮
Raag Malar Bhagat Namdev
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
Faer Dheea Dhaehura Namae Ko Panddeean Ko Pishhavarala ||3||2||
The Lord turned the temple around to face Naam Dayv; He turned His back on the Brahmins. ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੨ ਪੰ. ੯
Raag Malar Bhagat Namdev