Mohunee Mohi Leeee Thrai Gunee-aa
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
in Section 'Mayaa Hoee Naagnee' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧
Raag Maaroo Guru Arjan Dev
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
Mohanee Mohi Leeeae Thrai Guneea ||
Maya, the enticer, has enticed the world of the three gunas, the three qualities.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੨
Raag Maaroo Guru Arjan Dev
ਲੋਭਿ ਵਿਆਪੀ ਝੂਠੀ ਦੁਨੀਆ ॥
Lobh Viapee Jhoothee Dhuneea ||
The false world is engrossed in greed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੩
Raag Maaroo Guru Arjan Dev
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
Maeree Maeree Kar Kai Sanchee Anth Kee Bar Sagal Lae Shhaleea ||1||
Crying out, ""Mine, mine!"" they collect possessions, but in the end, they are all deceived. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੪
Raag Maaroo Guru Arjan Dev
ਨਿਰਭਉ ਨਿਰੰਕਾਰੁ ਦਇਅਲੀਆ ॥
Nirabho Nirankar Dhaeialeea ||
The Lord is fearless, formless and merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੫
Raag Maaroo Guru Arjan Dev
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
Jeea Janth Sagalae Prathipaleea ||1|| Rehao ||
He is the Cherisher of all beings and creatures. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੬
Raag Maaroo Guru Arjan Dev
ਏਕੈ ਸ੍ਰਮੁ ਕਰਿ ਗਾਡੀ ਗਡਹੈ ॥
Eaekai Sram Kar Gaddee Gaddehai ||
Some collect wealth, and bury it in the ground.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੭
Raag Maaroo Guru Arjan Dev
ਏਕਹਿ ਸੁਪਨੈ ਦਾਮੁ ਨ ਛਡਹੈ ॥
Eaekehi Supanai Dham N Shhaddehai ||
Some cannot abandon wealth, even in their dreams.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੮
Raag Maaroo Guru Arjan Dev
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
Raj Kamae Karee Jin Thhailee Tha Kai Sang N Chanchal Chaleea ||2||
The king exercises his power, and fills his money-bags, but this fickle companion will not go along with him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੯
Raag Maaroo Guru Arjan Dev
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
Eaekehi Pran Pindd Thae Piaree ||
Some love this wealth even more than their body and breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੦
Raag Maaroo Guru Arjan Dev
ਏਕ ਸੰਚੀ ਤਜਿ ਬਾਪ ਮਹਤਾਰੀ ॥
Eaek Sanchee Thaj Bap Mehatharee ||
Some collect it, forsaking their fathers and mothers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੧
Raag Maaroo Guru Arjan Dev
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
Suth Meeth Bhrath Thae Guhajee Tha Kai Nikatt N Hoee Khaleea ||3||
Some hide it from their children, friends and siblings, but it will not remain with them. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੨
Raag Maaroo Guru Arjan Dev
ਹੋਇ ਅਉਧੂਤ ਬੈਠੇ ਲਾਇ ਤਾਰੀ ॥
Hoe Aoudhhooth Baithae Lae Tharee ||
Some become hermits, and sit in meditative trances.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੩
Raag Maaroo Guru Arjan Dev
ਜੋਗੀ ਜਤੀ ਪੰਡਿਤ ਬੀਚਾਰੀ ॥
Jogee Jathee Panddith Beecharee ||
Some are Yogis, celibates, religious scholars and thinkers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੪
Raag Maaroo Guru Arjan Dev
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
Grihi Marree Masanee Ban Mehi Basathae Ooth Thina Kai Lagee Paleea ||4||
Some dwell in homes, graveyards, cremation grounds and forests; but Maya still clings to them there. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੫
Raag Maaroo Guru Arjan Dev
ਕਾਟੇ ਬੰਧਨ ਠਾਕੁਰਿ ਜਾ ਕੇ ॥
Kattae Bandhhan Thakur Ja Kae ||
When the Lord and Master releases one from his bonds,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੬
Raag Maaroo Guru Arjan Dev
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
Har Har Nam Basiou Jeea Tha Kai ||
The Name of the Lord, Har, Har, comes to dwell in his soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੭
Raag Maaroo Guru Arjan Dev
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
Sadhhasang Bheae Jan Mukathae Gath Paee Naanak Nadhar Nihaleea ||5||2||18||
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੨ ਪੰ. ੧੮
Raag Maaroo Guru Arjan Dev