Mukhun Laei-aa Virol Kai Shaahi Shutarr Ho-ee
ਮਖਣੁ ਲਇਆ ਵਿਰੋਲਿ ਕੈ ਛਾਹਿ ਛੁਟੜਿ ਹੋਈ॥

This shabad is by Bhai Gurdas in Vaaran on Page 710
in Section 'Manmukh Mooloh Bhul-iaah' of Amrit Keertan Gutka.

ਮਖਣੁ ਲਇਆ ਵਿਰੋਲਿ ਕੈ ਛਾਹਿ ਛੁਟੜਿ ਹੋਈ॥

Makhan Laeia Virol Kai Shhahi Shhuttarr Hoee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੯
Vaaran Bhai Gurdas


ਪੀੜ ਲਈ ਰਸ ਗੰਨਿਅਹੁ ਛਿਲੁ ਛੁਹੈ ਕੋਈ॥

Peerr Lee Ras Ganniahu Shhil Shhuhai N Koee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨੦
Vaaran Bhai Gurdas


ਰੰਗੁ ਮਜੀਠਹੁ ਨਿਕਲੈ ਅਢੁ ਲਹੈ ਸੋਈ॥

Rang Majeethahu Nikalai Adt Lehai N Soee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨੧
Vaaran Bhai Gurdas


ਵਾਸੁ ਲਈ ਫੁਲਵਾੜੀਅਹੁ ਫਿਰਿ ਮਿਲੈ ਢੋਈ॥

Vas Lee Fulavarreeahu Fir Milai N Dtoee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨੨
Vaaran Bhai Gurdas


ਕਾਇਆ ਹੰਸੁ ਵਿਛੁੰਨਿਆ ਤਿਸੁ ਕੋ ਸਥੋਈ॥

Kaeia Hans Vishhunnia This Ko N Sathhoee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨੩
Vaaran Bhai Gurdas


ਬੇਮੁਖ ਸੁਕੇ ਰੁਖ ਜਿਉਂ ਵੇਖੈ ਸਭ ਲੋਈ ॥੧੨॥

Baemukh Sukae Rukh Jioun Vaekhai Sabh Loee ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੨੪
Vaaran Bhai Gurdas