Mul Khureedhee Laalaa Golaa Meraa Naao Subhaagaa
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥

This shabad is by Guru Nanak Dev in Raag Maaroo on Page 192
in Section 'Apne Har Prab Ke Hoh Gole' of Amrit Keertan Gutka.

ਮਾਰੂ ਮਹਲਾ

Maroo Mehala 1 ||

Maaroo, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੪
Raag Maaroo Guru Nanak Dev


ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ

Mul Khareedhee Lala Gola Maera Nao Sabhaga ||

I am Your slave, Your bonded servant, and so I am called fortunate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੫
Raag Maaroo Guru Nanak Dev


ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥

Gur Kee Bachanee Hatt Bikana Jith Laeia Thith Laga ||1||

I sold myself at Your store in exchange for the Guru's Word; whatever You link me to, to that I am linked. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੬
Raag Maaroo Guru Nanak Dev


ਤੇਰੇ ਲਾਲੇ ਕਿਆ ਚਤੁਰਾਈ

Thaerae Lalae Kia Chathuraee ||

What cleverness can Your servant try with You?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੭
Raag Maaroo Guru Nanak Dev


ਸਾਹਿਬ ਕਾ ਹੁਕਮੁ ਕਰਣਾ ਜਾਈ ॥੧॥ ਰਹਾਉ

Sahib Ka Hukam N Karana Jaee ||1|| Rehao ||

O my Lord and Master, I cannot carry out the Hukam of Your Command. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੮
Raag Maaroo Guru Nanak Dev


ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ

Ma Lalee Pio Lala Maera Ho Lalae Ka Jaeia ||

My mother is Your slave, and my father is Your slave; I am the child of Your slaves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੨੯
Raag Maaroo Guru Nanak Dev


ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥

Lalee Nachai Lala Gavai Bhagath Karo Thaeree Raeia ||2||

My slave mother dances, and my slave father sings; I practice devotional worship to You, O my Sovereign Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੩੦
Raag Maaroo Guru Nanak Dev


ਪੀਅਹਿ ਪਾਣੀ ਆਣੀ ਮੀਰਾ ਖਾਹਿ ਪੀਸਣ ਜਾਉ

Peeahi Th Panee Anee Meera Khahi Th Peesan Jao ||

If You wish to drink, then I shall get water for You; if You wish to eat, I shall grind the corn for You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੩੧
Raag Maaroo Guru Nanak Dev


ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥

Pakha Faeree Pair Malova Japath Reha Thaera Nao ||3||

I wave the fan over You, and wash Your feet, and continue to chant Your Name. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੩੨
Raag Maaroo Guru Nanak Dev


ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ

Loon Haramee Naanak Lala Bakhasihi Thudhh Vaddiaee ||

I have been untrue to myself, but Nanak is Your slave; please forgive him, by Your glorious greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੩੩
Raag Maaroo Guru Nanak Dev


ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਪਾਈ ॥੪॥੬॥

Adh Jugadh Dhaeiapath Dhatha Thudhh Vin Mukath N Paee ||4||6||

Since the very beginning of time, and throughout the ages, You have been the merciful and generous Lord. Without You, liberation cannot be attained. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੨ ਪੰ. ੩੪
Raag Maaroo Guru Nanak Dev