Mulaar Seethul Raag Hai Har Dhi-aaei-ai Saath Hoe
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
in Section 'Saavan Aayaa He Sakhee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੬
Raag Malar Guru Amar Das
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
Malar Seethal Rag Hai Har Dhhiaeiai Santh Hoe ||
Malaar is a calming and soothing raga; meditating on the Lord brings peace and tranquility.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੭
Raag Malar Guru Amar Das
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
Har Jeeo Apanee Kirapa Karae Than Varathai Sabh Loe ||
When the Dear Lord grants His Grace, then the rain falls on all the people of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੮
Raag Malar Guru Amar Das
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
Vuthai Jeea Jugath Hoe Dhharanee No Seegar Hoe ||
From this rain, all creatures find the ways and means to live, and the earth is embellished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੯
Raag Malar Guru Amar Das
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
Naanak Eihu Jagath Sabh Jal Hai Jal Hee Thae Sabh Koe ||
O Nanak, this world is all water; everything came from water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੦
Raag Malar Guru Amar Das
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
Gur Parasadhee Ko Virala Boojhai So Jan Mukath Sadha Hoe ||2||
By Guru's Grace, a rare few realize the Lord; such humble beings are liberated forever. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੧
Raag Malar Guru Amar Das