Mun Mere Har Ke Churun Ruveejai
ਮਨ ਮੇਰੇ ਹਰਿ ਕੇ ਚਰਨ ਰਵੀਜੈ ॥
in Section 'Dharshan Piasee Dhinas Raath' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੧
Raag Malar Guru Arjan Dev
ਮਨ ਮੇਰੇ ਹਰਿ ਕੇ ਚਰਨ ਰਵੀਜੈ ॥
Man Maerae Har Kae Charan Raveejai ||
O my mind, dwell on the Feet of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੨
Raag Malar Guru Arjan Dev
ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
Dharas Pias Maero Man Mohiou Har Pankh Lagae Mileejai ||1|| Rehao ||
My mind is enticed by thirst for the Blessed Vision of the Lord; I would take wings and fly out to meet Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੩
Raag Malar Guru Arjan Dev
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥
Khojath Khojath Marag Paeiou Sadhhoo Saev Kareejai ||
Searching and seeking, I have found the Path, and now I serve the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੪
Raag Malar Guru Arjan Dev
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
Dhhar Anugrahu Suamee Maerae Nam Meha Ras Peejai ||1||
O my Lord and Master, please be kind to me, that I may drink in Your most sublime essence. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੫
Raag Malar Guru Arjan Dev
ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥
Thrahi Thrahi Kar Saranee Aeae Jalatho Kirapa Keejai ||
Begging and pleading, I have come to Your Sanctuary; I am on fire - please shower me with Your Mercy!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੬
Raag Malar Guru Arjan Dev
ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥
Kar Gehi Laehu Dhas Apunae Ko Naanak Apuno Keejai ||2||13||17||
Please give me Your Hand - I am Your slave, O Lord. Please make Nanak Your Own. ||2||13||17||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੮ ਪੰ. ੭
Raag Malar Guru Arjan Dev