Mun Meri-aa Thoo Sudhaa Such Sumaal Jeeo
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥
in Section 'Sun Baavare Thoo Kaa-ee Dekh Bhulaana' of Amrit Keertan Gutka.
ਵਡਹੰਸੁ ਮਹਲਾ ੩ ॥
Vaddehans Mehala 3 ||
Wadahans, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧
Raag Vadhans Guru Amar Das
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥
Man Maeria Thoo Sadha Sach Samal Jeeo ||
O my mind, contemplate the True Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨
Raag Vadhans Guru Amar Das
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥
Apanai Ghar Thoo Sukh Vasehi Pohi N Sakai Jamakal Jeeo ||
Dwell in peace in the home of your own self, and the Messenger of Death shall not touch you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੩
Raag Vadhans Guru Amar Das
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥
Kal Jal Jam Johi N Sakai Sachai Sabadh Liv Laeae ||
The noose of the Messenger of Death shall not touch you, when you embrace love for the True Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੪
Raag Vadhans Guru Amar Das
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥
Sadha Sach Ratha Man Niramal Avan Jan Rehaeae ||
Ever imbued with the True Lord, the mind becomes immaculate, and its coming and going is ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੫
Raag Vadhans Guru Amar Das
ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥
Dhoojai Bhae Bharam Viguthee Manamukh Mohee Jamakal ||
The love of duality and doubt have ruined the self-willed manmukh, who is lured away by the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੬
Raag Vadhans Guru Amar Das
ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
Kehai Naanak Sun Man Maerae Thoo Sadha Sach Samal ||1||
Says Nanak, listen, O my mind: contemplate the True Lord forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੭
Raag Vadhans Guru Amar Das
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
Man Maeria Anthar Thaerai Nidhhan Hai Bahar Vasath N Bhal ||
O my mind, the treasure is within you; do not search for it on the outside.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੮
Raag Vadhans Guru Amar Das
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥
Jo Bhavai So Bhunch Thoo Guramukh Nadhar Nihal ||
Eat only that which is pleasing to the Lord, and as Gurmukh, receive the blessing of His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੯
Raag Vadhans Guru Amar Das
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥
Guramukh Nadhar Nihal Man Maerae Anthar Har Nam Sakhaee ||
As Gurmukh, receive the blessing of His Glance of Grace, O my mind; the Name of the Lord, your help and support, is within you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੦
Raag Vadhans Guru Amar Das
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥
Manamukh Andhhulae Gian Vihoonae Dhoojai Bhae Khuaee ||
The self-willed manmukhs are blind, and devoid of wisdom; they are ruined by the love of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੧
Raag Vadhans Guru Amar Das
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥
Bin Navai Ko Shhoottai Nahee Sabh Badhhee Jamakal ||
Without the Name, no one is emancipated. All are bound by the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੨
Raag Vadhans Guru Amar Das
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥
Naanak Anthar Thaerai Nidhhan Hai Thoo Bahar Vasath N Bhal ||2||
O Nanak, the treasure is within you; do not search for it on the outside. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੩
Raag Vadhans Guru Amar Das
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥
Man Maeria Janam Padharathh Pae Kai Eik Sach Lagae Vapara ||
O my mind, obtaining the blessing of this human birth, some are engaged in the trade of Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੪
Raag Vadhans Guru Amar Das
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥
Sathigur Saevan Apana Anthar Sabadh Apara ||
They serve their True Guru, and the Infinite Word of the Shabad resounds within them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੫
Raag Vadhans Guru Amar Das
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥
Anthar Sabadh Apara Har Nam Piara Namae No Nidhh Paee ||
Within them is the Infinite Shabad, and the Beloved Naam, the Name of the Lord; through the Naam, the nine treasures are obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੬
Raag Vadhans Guru Amar Das
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥
Manamukh Maeia Moh Viapae Dhookh Santhapae Dhoojai Path Gavaee ||
The self-willed manmukhs are engrossed in emotional attachment to Maya; they suffer in pain, and through duality, they lose their honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੭
Raag Vadhans Guru Amar Das
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥
Houmai Mar Sach Sabadh Samanae Sach Rathae Adhhikaee ||
But those who conquer their ego, and merge in the True Shabad, are totally imbued with Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੮
Raag Vadhans Guru Amar Das
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥
Naanak Manas Janam Dhulanbh Hai Sathigur Boojh Bujhaee ||3||
O Nanak, it is so difficult to obtain this human life; the True Guru imparts this understanding. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੧੯
Raag Vadhans Guru Amar Das
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥
Man Maerae Sathigur Saevan Apana Sae Jan Vaddabhagee Ram ||
O my mind, those who serve their True Guru are the most fortunate beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੦
Raag Vadhans Guru Amar Das
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥
Jo Man Marehi Apana Sae Purakh Bairagee Ram ||
Those who conquer their minds are beings of renunciation and detachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੧
Raag Vadhans Guru Amar Das
ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥
Sae Jan Bairagee Sach Liv Lagee Apana Ap Pashhania ||
They are beings of renunciation and detachment, who lovingly focus their consciousness on the True Lord; they realize and understand their own selves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੨
Raag Vadhans Guru Amar Das
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥
Math Nihachal Ath Goorree Guramukh Sehajae Nam Vakhania ||
Their intellect is steady, deep and profound; as Gurmukh, they naturally chant the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੩
Raag Vadhans Guru Amar Das
ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥
Eik Kaman Hithakaree Maeia Mohi Piaree Manamukh Soe Rehae Abhagae ||
Some are lovers of beautiful young women; emotional attachment to Maya is very dear to them. The unfortunate self-willed manmukhs remain asleep.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੪
Raag Vadhans Guru Amar Das
ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥
Naanak Sehajae Saevehi Gur Apana Sae Poorae Vaddabhagae ||4||3||
O Nanak, those who intuitively serve their Guru, have perfect destiny. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੭ ਪੰ. ੨੫
Raag Vadhans Guru Amar Das