Mun Pi-aari-aa Jeeo Mithraa Gobindh Naam Sumaale
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥

This shabad is by Guru Arjan Dev in Sri Raag on Page 404
in Section 'Har Har Nam Dhi-aa-ee-ai Meree Jindharree-ai' of Amrit Keertan Gutka.

ਸਿਰੀਰਾਗੁ ਮਹਲਾ ਛੰਤ

Sireerag Mehala 5 Shhantha

Sriraag, Fifth Mehl, Chhant:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧
Sri Raag Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ

Man Piaria Jeeo Mithra Gobindh Nam Samalae ||

O dear beloved mind, my friend, reflect upon the Name of the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੩
Sri Raag Guru Arjan Dev


ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ

Man Piaria Jee Mithra Har Nibehai Thaerai Nalae ||

O dear beloved mind, my friend, the Lord shall always be with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੪
Sri Raag Guru Arjan Dev


ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਜਾਏ

Sang Sehaee Har Nam Dhhiaee Birathha Koe N Jaeae ||

The Name of the Lord shall be with you as your Helper and Support. Meditate on Him-no one who does so shall ever return empty-handed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੫
Sri Raag Guru Arjan Dev


ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ

Man Chindhae Saeee Fal Pavehi Charan Kamal Chith Laeae ||

You shall obtain the fruits of your mind's desires, by focusing your consciousness on the Lord's Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੬
Sri Raag Guru Arjan Dev


ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ

Jal Thhal Poor Rehia Banavaree Ghatt Ghatt Nadhar Nihalae ||

He is totally pervading the water and the land; He is the Lord of the World-forest. Behold Him in exaltation in each and every heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੭
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥

Naanak Sikh Dhaee Man Preetham Sadhhasang Bhram Jalae ||1||

Nanak gives this advice: O beloved mind, in the Company of the Holy, burn away your doubts. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੮
Sri Raag Guru Arjan Dev


ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ

Man Piaria Jee Mithra Har Bin Jhooth Pasarae ||

O dear beloved mind, my friend, without the Lord, all outward show is false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੯
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ

Man Piaria Jeeo Mithra Bikh Sagar Sansarae ||

O dear beloved mind, my friend, the world is an ocean of poison.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੦
Sri Raag Guru Arjan Dev


ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਬਿਆਪੈ

Charan Kamal Kar Bohithh Karathae Sehasa Dhookh N Biapai ||

Let the Lord's Lotus Feet be your Boat, so that pain and skepticism shall not touch you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੧
Sri Raag Guru Arjan Dev


ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ

Gur Poora Bhaettai Vaddabhagee Ath Pehar Prabh Japai ||

Meeting with the Perfect Guru, by great good fortune, meditate on God twenty-four hours a day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੨
Sri Raag Guru Arjan Dev


ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ

Adh Jugadhee Saevak Suamee Bhagatha Nam Adhharae ||

From the very beginning, and throughout the ages, He is the Lord and Master of His servants. His Name is the Support of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੩
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥

Naanak Sikh Dhaee Man Preetham Bin Har Jhooth Pasarae ||2||

Nanak gives this advice: O beloved mind, without the Lord, all outward show is false. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੪
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ

Man Piaria Jeeo Mithra Har Ladhae Khaep Savalee ||

O dear beloved mind, my friend, load the profitable cargo of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੫
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ

Man Piaria Jeeo Mithra Har Dhar Nihachal Malee ||

O dear beloved mind, my friend, enter through the eternal Door of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੬
Sri Raag Guru Arjan Dev


ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ

Har Dhar Saevae Alakh Abhaevae Nihachal Asan Paeia ||

One who serves at the Door of the Imperceptible and Unfathomable Lord, obtains this eternal position.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੭
Sri Raag Guru Arjan Dev


ਤਹ ਜਨਮ ਮਰਣੁ ਆਵਣ ਜਾਣਾ ਸੰਸਾ ਦੂਖੁ ਮਿਟਾਇਆ

Theh Janam N Maran N Avan Jana Sansa Dhookh Mittaeia ||

There is no birth or death there, no coming or going; anguish and anxiety are ended.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੮
Sri Raag Guru Arjan Dev


ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਚਲੀ

Chithr Gupath Ka Kagadh Faria Jamadhootha Kashhoo N Chalee ||

The accounts of Chitr and Gupt, the recording scribes of the conscious and the subconscious are torn up, and the Messenger of Death cannot do anything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੧੯
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

Naanak Sikh Dhaee Man Preetham Har Ladhae Khaep Savalee ||3||

Nanak gives this advice: O beloved mind, load the profitable cargo of the Lord's Name. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੦
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ

Man Piaria Jeeo Mithra Kar Santha Sang Nivaso ||

O dear beloved mind, my friend, abide in the Society of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੧
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ

Man Piaria Jeeo Mithra Har Nam Japath Paragaso ||

O dear beloved mind, my friend, chanting the Lord's Name, the Divine Light shines within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੨
Sri Raag Guru Arjan Dev


ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ

Simar Suamee Sukheh Gamee Eishh Sagalee Punneea ||

Remember your Lord and Master, who is easily obtained, and all desires shall be fulfilled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੩
Sri Raag Guru Arjan Dev


ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ

Purabae Kamaeae Sreerang Paeae Har Milae Chiree Vishhunnia ||

By my past actions, I have found the Lord, the Greatest Lover. Separated from Him for so long, I am united with Him again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੪
Sri Raag Guru Arjan Dev


ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ

Anthar Bahar Sarabath Ravia Man Oupajia Bisuaso ||

Inside and out, He is pervading everywhere. Faith in Him has welled up within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੫
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

Naanak Sikh Dhaee Man Preetham Kar Santha Sang Nivaso ||4||

Nanak gives this advice: O beloved mind, let the Society of the Saints be your dwelling. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੬
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ

Man Piaria Jeeo Mithra Har Praem Bhagath Man Leena ||

O dear beloved mind, my friend, let your mind remain absorbed in loving devotion to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੭
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ

Man Piaria Jeeo Mithra Har Jal Mil Jeevae Meena ||

O dear beloved mind, my friend, the fish of the mind lives only when it is immersed in the Water of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੮
Sri Raag Guru Arjan Dev


ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ

Har Pee Aghanae Anmrith Banae Srab Sukha Man Vuthae ||

Drinking in the Lord's Ambrosial Bani, the mind is satisfied, and all pleasures come to abide within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੨੯
Sri Raag Guru Arjan Dev


ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ

Sreedhhar Paeae Mangal Gaeae Eishh Punnee Sathigur Thuthae ||

Attaining the Lord of Excellence, I sing the Songs of Joy. The True Guru, becoming merciful, has fulfilled my desires.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੩੦
Sri Raag Guru Arjan Dev


ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ

Larr Leenae Laeae No Nidhh Paeae Nao Sarabas Thakur Dheena ||

He has attached me to the hem of His robe, and I have obtained the nine treasures. My Lord and Master has bestowed His Name, which is everything to me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੩੧
Sri Raag Guru Arjan Dev


ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

Naanak Sikh Santh Samajhaee Har Praem Bhagath Man Leena ||5||1||2||

Nanak instructs the Saints to teach, that the mind is imbued with loving devotion to the Lord. ||5||1||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੪ ਪੰ. ੩੨
Sri Raag Guru Arjan Dev