Mun Re Kehaa Bhaeiou Thai Bouraa
ਮਨ ਰੇ ਕਹਾ ਭਇਓ ਤੈ ਬਉਰਾ ॥
in Section 'Aisaa Kaahe Bhool Paray' of Amrit Keertan Gutka.
ਗਉੜੀ ਮਹਲਾ ੯ ॥
Gourree Mehala 9 ||
Gauree, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੧੬
Raag Gauri Guru Tegh Bahadur
ਮਨ ਰੇ ਕਹਾ ਭਇਓ ਤੈ ਬਉਰਾ ॥
Man Rae Keha Bhaeiou Thai Boura ||
O mind, why have you gone crazy?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੧੭
Raag Gauri Guru Tegh Bahadur
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥
Ahinis Aoudhh Ghattai Nehee Janai Bhaeiou Lobh Sang Houra ||1|| Rehao ||
Don't you know that your life is decreasing, day and night? Your life is made worthless with greed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੧੮
Raag Gauri Guru Tegh Bahadur
ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥
Jo Than Thai Apano Kar Maniou Ar Sundhar Grih Naree ||
That body, which you believe to be your own, and your beautiful home and spouse
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੧੯
Raag Gauri Guru Tegh Bahadur
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥
Ein Main Kashh Thaero Rae Nahan Dhaekho Soch Bicharee ||1||
- none of these is yours to keep. See this, reflect upon it and understand. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੨੦
Raag Gauri Guru Tegh Bahadur
ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥
Rathan Janam Apano Thai Hariou Gobindh Gath Nehee Janee ||
You have wasted the precious jewel of this human life; you do not know the Way of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੨੧
Raag Gauri Guru Tegh Bahadur
ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥
Nimakh N Leen Bhaeiou Charanan Sino Birathha Aoudhh Siranee ||2||
You have not been absorbed in the Lord's Feet, even for an instant. Your life has passed away in vain! ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੨੨
Raag Gauri Guru Tegh Bahadur
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥
Kahu Naanak Soee Nar Sukheea Ram Nam Gun Gavai ||
Says Nanak, that man is happy, who sings the Glorious Praises of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੨੩
Raag Gauri Guru Tegh Bahadur
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥
Aour Sagal Jag Maeia Mohia Nirabhai Padh Nehee Pavai ||3||8||
All the rest of the world is enticed by Maya; they do not obtain the state of fearless dignity. ||3||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੫ ਪੰ. ੨੪
Raag Gauri Guru Tegh Bahadur