Mun Thun Ruthaa Raam Pi-aare
ਮਨੁ ਤਨੁ ਰਤਾ ਰਾਮ ਪਿਆਰੇ ॥
in Section 'Satsangath Utham Satgur Keree' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੨
Raag Maajh Guru Arjan Dev
ਮਨੁ ਤਨੁ ਰਤਾ ਰਾਮ ਪਿਆਰੇ ॥
Man Than Ratha Ram Piarae ||
My mind and body are imbued with love for the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੩
Raag Maajh Guru Arjan Dev
ਸਰਬਸੁ ਦੀਜੈ ਅਪਨਾ ਵਾਰੇ ॥
Sarabas Dheejai Apana Varae ||
I sacrifice everything for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੪
Raag Maajh Guru Arjan Dev
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥
Ath Pehar Govindh Gun Gaeeai Bisar N Koee Sasa Jeeo ||1||
Twenty-four hours a day, sing the Glorious Praises of the Lord of the Universe. Do not forget Him, for even one breath. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੫
Raag Maajh Guru Arjan Dev
ਸੋਈ ਸਾਜਨ ਮੀਤੁ ਪਿਆਰਾ ॥
Soee Sajan Meeth Piara ||
He is a companion, a friend, and a beloved of mine,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੬
Raag Maajh Guru Arjan Dev
ਰਾਮ ਨਾਮੁ ਸਾਧਸੰਗਿ ਬੀਚਾਰਾ ॥
Ram Nam Sadhhasang Beechara ||
Who reflects upon the Lord's Name, in the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੭
Raag Maajh Guru Arjan Dev
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥
Sadhhoo Sang Thareejai Sagar Katteeai Jam Kee Fasa Jeeo ||2||
In the Saadh Sangat, the Company of the Holy, cross over the world-ocean, and the noose of death shall be cut away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੮
Raag Maajh Guru Arjan Dev
ਚਾਰਿ ਪਦਾਰਥ ਹਰਿ ਕੀ ਸੇਵਾ ॥
Char Padharathh Har Kee Saeva ||
The four cardinal blessings are obtained by serving the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੯
Raag Maajh Guru Arjan Dev
ਪਾਰਜਾਤੁ ਜਪਿ ਅਲਖ ਅਭੇਵਾ ॥
Parajath Jap Alakh Abhaeva ||
The Elysian Tree, the source of all blessings, is meditation on the Unseen and Unknowable Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੨੦
Raag Maajh Guru Arjan Dev
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥
Kam Krodhh Kilabikh Gur Kattae Pooran Hoee Asa Jeeo ||3||
The Guru has cut out the sinful mistakes of sexual desire and anger, and my hopes have been fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੨੧
Raag Maajh Guru Arjan Dev
ਪੂਰਨ ਭਾਗ ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥
Pooran Bhag Bheae Jis Pranee || Sadhhasang Milae Sarangapanee ||
That mortal who is blessed by perfect destiny meets the Lord, the Sustainer of the Universe, in the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੨੨
Raag Maajh Guru Arjan Dev
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
Naanak Nam Vasia Jis Anthar Paravan Girasath Oudhasa Jeeo ||4||40||47||
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੨੩
Raag Maajh Guru Arjan Dev