Munumukh Mailee Kaamunee Kulukhunee Kunaar
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
in Section 'Sube Kanthai Rutheeaa Meh Duhagun Keth' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੪
Sri Raag Guru Amar Das
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
Manamukh Mailee Kamanee Kulakhanee Kunar ||
The self-willed manmukh, the foolish bride, is a filthy, rude and evil wife.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੫
Sri Raag Guru Amar Das
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
Pir Shhoddia Ghar Apana Par Purakhai Nal Piar ||
Forsaking her Husband Lord and leaving her own home, she gives her love to another.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੬
Sri Raag Guru Amar Das
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
Thrisana Kadhae N Chukee Jaladhee Karae Pookar ||
Her desires are never satisfied, and she burns and cries out in pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੭
Sri Raag Guru Amar Das
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
Naanak Bin Navai Kuroop Kusohanee Parehar Shhoddee Bhathar ||1||
O Nanak, without the Name, she is ugly and ungraceful. She is abandoned and left behind by her Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੮ ਪੰ. ੮੮
Sri Raag Guru Amar Das