Mushee Dhe Puruvaar Vaag Jeevan Muran Na Visurai Paanee
ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਨ ਵਿਸਰੈ ਪਾਣੀ॥
in Section 'Pria Kee Preet Piaree' of Amrit Keertan Gutka.
ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਨ ਵਿਸਰੈ ਪਾਣੀ॥
Mashhee Dhae Paravar Vang Jeevan Maran N Visarai Panee||
Gursikh is like the family of fish who whether dead or alive never forgets water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੧੭
Vaaran Bhai Gurdas
ਜਿਉ ਪਰਵਾਰੁ ਪਤੰਗ ਦਾ ਦੀਪਕ ਬਾਝੁ ਨ ਹੋਰ ਸੁ ਜਾਣੀ॥
Jio Paravar Pathang Dha Dheepak Bajh N Hor S Janee||
Similarly to the moth family nothing but the flame of lamp is visible.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੧੮
Vaaran Bhai Gurdas
ਜਿਉ ਜਲ ਕਵਲੁ ਪਿਆਰੁ ਹੈ ਭਵਰ ਕਵਲ ਕੁਲ ਪ੍ਰੀਤਿ ਵਖਾਣੀ॥
Jio Jal Kaval Piar Hai Bhavar Kaval Kul Preeth Vakhanee||
As the water and the lotus love each other and the tales are told of the love between the black bee and the lotus;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੧੯
Vaaran Bhai Gurdas
ਬੂੰਦ ਬਬੀਹੇ ਮਿਰਗ ਨਾਦ ਕੋਇਲ ਜਿਉ ਫਲ ਅੰਬਿ ਲੁਭਾਣੀ॥
Boondh Babeehae Mirag Nadh Koeil Jio Fal Anb Lubhanee||
As the rain bird with the rain-drop of svati nakstr, deer with music and the nightingale with mango fruit is attached;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੨੦
Vaaran Bhai Gurdas
ਮਾਨ ਸਰੋਵਰੁ ਹੰਸੁਲਾ ਓਹੁ ਅਮੋਲਕ ਰਤਨਾ ਖਾਣੀ॥
Man Sarovar Hansula Ouhu Amolak Rathana Khanee||
For swans the Manasarovar is the mine of jewels;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੨੧
Vaaran Bhai Gurdas
ਚਕਵੀ ਸੂਰਜ ਹੇਤੁ ਹੈ ਚੰਦ ਚਕੋਰੈ ਚੋਜ ਵਿਡਾਣੀ॥
Chakavee Sooraj Haeth Hai Chandh Chakorai Choj Viddanee||
Female reddy sheldrake loves sun; Indian red legged partidge' s love with moon is praised;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੨੨
Vaaran Bhai Gurdas
ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਜਿ ਸਰੋਵਰੁ ਜਾਣੀ॥
Gurasikh Vansee Param Hans Sathigur Sehaj Sarovar Janee||
Like wise, the Sikh of the Guru being the progeny of the swan of high order (paramhans) accepts the true Guru as the tank of equipoise
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੨੩
Vaaran Bhai Gurdas
ਮੁਰਗਾਈ ਨੀਸਾਣੁ ਨੀਸਾਣੀ ॥੨੭॥
Muragaee Neesan Neesanee ||27||
And like a waterfowl goes to face the world ocean ( and goes across unwet).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੫ ਪੰ. ੨੪
Vaaran Bhai Gurdas