Musulumaanaa Sifath Sureeath Parr Parr Kurehi Beechaar
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
in Section 'Aasaa Kee Vaar' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੧੮
Raag Asa Guru Nanak Dev
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
Musalamana Sifath Sareeath Parr Parr Karehi Beechar ||
The Muslims praise the Islamic law; they read and reflect upon it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੧੯
Raag Asa Guru Nanak Dev
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
Bandhae Sae J Pavehi Vich Bandhee Vaekhan Ko Dheedhar ||
The Lord's bound servants are those who bind themselves to see the Lord's Vision.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੦
Raag Asa Guru Nanak Dev
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
Hindhoo Salahee Salahan Dharasan Roop Apar ||
The Hindus praise the Praiseworthy Lord; the Blessed Vision of His Darshan, His form is incomparable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੧
Raag Asa Guru Nanak Dev
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
Theerathh Navehi Aracha Pooja Agar Vas Behakar ||
They bathe at sacred shrines of pilgrimage, making offerings of flowers, and burning incense before idols.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੨
Raag Asa Guru Nanak Dev
ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ ॥
Jogee Sunn Dhhiavanih Jaethae Alakh Nam Karathar ||
The Yogis meditate on the absolute Lord there; they call the Creator the Unseen Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੩
Raag Asa Guru Nanak Dev
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
Sookham Moorath Nam Niranjan Kaeia Ka Akar ||
But to the subtle image of the Immaculate Name, they apply the form of a body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੪
Raag Asa Guru Nanak Dev
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
Satheea Man Santhokh Oupajai Dhaenai Kai Veechar ||
In the minds of the virtuous, contentment is produced, thinking about their giving.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੫
Raag Asa Guru Nanak Dev
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
Dhae Dhae Mangehi Sehasa Goona Sobh Karae Sansar ||
They give and give, but ask a thousand-fold more, and hope that the world will honor them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੬
Raag Asa Guru Nanak Dev
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
Chora Jara Thai Koorriara Kharaba Vaekar ||
The thieves, adulterers, perjurers, evil-doers and sinners
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੭
Raag Asa Guru Nanak Dev
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
Eik Hodha Khae Chalehi Aithhaoo Thina Bh Kaee Kar ||
- after using up what good karma they had, they depart; have they done any good deeds here at all?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੮
Raag Asa Guru Nanak Dev
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
Jal Thhal Jeea Pureea Loa Akara Akar ||
There are beings and creatures in the water and on the land, in the worlds and universes, form upon form.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੨੯
Raag Asa Guru Nanak Dev
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
Oue J Akhehi S Thoonhai Janehi Thina Bh Thaeree Sar ||
Whatever they say, You know; You care for them all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੦
Raag Asa Guru Nanak Dev
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
Naanak Bhagatha Bhukh Salahan Sach Nam Adhhar ||
O Nanak, the hunger of the devotees is to praise You; the True Name is their only support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੧
Raag Asa Guru Nanak Dev
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
Sadha Anandh Rehehi Dhin Rathee Gunavanthia Pa Shhar ||1||
They live in eternal bliss, day and night; they are the dust of the feet of the virtuous. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੨
Raag Asa Guru Nanak Dev