Naa Mun Murai Na Kaaruj Hoe
ਨਾ ਮਨੁ ਮਰੈ ਨ ਕਾਰਜੁ ਹੋਇ ॥

This shabad is by Guru Nanak Dev in Raag Gauri on Page 480
in Section 'Is Mann Ko Ko-ee Khojuhu Bhaa-ee' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 1 ||

Gauree Gwaarayree, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੦
Raag Gauri Guru Nanak Dev


ਨਾ ਮਨੁ ਮਰੈ ਕਾਰਜੁ ਹੋਇ

Na Man Marai N Karaj Hoe ||

The mind does not die, so the job is not accomplished.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੧
Raag Gauri Guru Nanak Dev


ਮਨੁ ਵਸਿ ਦੂਤਾ ਦੁਰਮਤਿ ਦੋਇ

Man Vas Dhootha Dhuramath Dhoe ||

The mind is under the power of the demons of evil intellect and duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੨
Raag Gauri Guru Nanak Dev


ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥

Man Manai Gur Thae Eik Hoe ||1||

But when the mind surrenders, through the Guru, it becomes one. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੩
Raag Gauri Guru Nanak Dev


ਨਿਰਗੁਣ ਰਾਮੁ ਗੁਣਹ ਵਸਿ ਹੋਇ

Niragun Ram Guneh Vas Hoe ||

The Lord is without attributes; the attributes of virtue are under His control.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੪
Raag Gauri Guru Nanak Dev


ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ

Ap Nivar Beecharae Soe ||1|| Rehao ||

One who eliminates selfishness contemplates Him. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੫
Raag Gauri Guru Nanak Dev


ਮਨੁ ਭੂਲੋ ਬਹੁ ਚਿਤੈ ਵਿਕਾਰੁ

Man Bhoolo Bahu Chithai Vikar ||

The deluded mind thinks of all sorts of corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੬
Raag Gauri Guru Nanak Dev


ਮਨੁ ਭੂਲੋ ਸਿਰਿ ਆਵੈ ਭਾਰੁ

Man Bhoolo Sir Avai Bhar ||

When the mind is deluded, the load of wickedness falls on the head.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੭
Raag Gauri Guru Nanak Dev


ਮਨੁ ਮਾਨੈ ਹਰਿ ਏਕੰਕਾਰੁ ॥੨॥

Man Manai Har Eaekankar ||2||

But when the mind surrenders to the Lord, it realizes the One and Only Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੮
Raag Gauri Guru Nanak Dev


ਮਨੁ ਭੂਲੋ ਮਾਇਆ ਘਰਿ ਜਾਇ

Man Bhoolo Maeia Ghar Jae ||

The deluded mind enters the house of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੨੯
Raag Gauri Guru Nanak Dev


ਕਾਮਿ ਬਿਰੂਧਉ ਰਹੈ ਠਾਇ

Kam Biroodhho Rehai N Thae ||

Engrossed in sexual desire, it does not remain steady.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੦
Raag Gauri Guru Nanak Dev


ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥

Har Bhaj Pranee Rasan Rasae ||3||

O mortal, lovingly vibrate the Lord's Name with your tongue. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੧
Raag Gauri Guru Nanak Dev


ਗੈਵਰ ਹੈਵਰ ਕੰਚਨ ਸੁਤ ਨਾਰੀ

Gaivar Haivar Kanchan Suth Naree ||

Elephants, horses, gold, children and spouses

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੨
Raag Gauri Guru Nanak Dev


ਬਹੁ ਚਿੰਤਾ ਪਿੜ ਚਾਲੈ ਹਾਰੀ

Bahu Chintha Pirr Chalai Haree ||

In the anxious affairs of all these, people lose the game and depart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੩
Raag Gauri Guru Nanak Dev


ਜੂਐ ਖੇਲਣੁ ਕਾਚੀ ਸਾਰੀ ॥੪॥

Jooai Khaelan Kachee Saree ||4||

In the game of chess, their pieces do not reach their destination. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੪
Raag Gauri Guru Nanak Dev


ਸੰਪਉ ਸੰਚੀ ਭਏ ਵਿਕਾਰ

Sanpo Sanchee Bheae Vikar ||

They gather wealth, but only evil comes from it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੫
Raag Gauri Guru Nanak Dev


ਹਰਖ ਸੋਕ ਉਭੇ ਦਰਵਾਰਿ

Harakh Sok Oubhae Dharavar ||

Pleasure and pain stand in the doorway.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੬
Raag Gauri Guru Nanak Dev


ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥

Sukh Sehajae Jap Ridhai Murar ||5||

Intuitive peace comes by meditating on the Lord, within the heart. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੭
Raag Gauri Guru Nanak Dev


ਨਦਰਿ ਕਰੇ ਤਾ ਮੇਲਿ ਮਿਲਾਏ

Nadhar Karae Tha Mael Milaeae ||

When the Lord bestows His Glance of Grace, then He unites us in His Union.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੮
Raag Gauri Guru Nanak Dev


ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ

Gun Sangrehi Aougan Sabadh Jalaeae ||

Through the Word of the Shabad, merits are gathered in, and demerits are burned away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੩੯
Raag Gauri Guru Nanak Dev


ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥

Guramukh Nam Padharathh Paeae ||6||

The Gurmukh obtains the treasure of the Naam, the Name of the Lord. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੦
Raag Gauri Guru Nanak Dev


ਬਿਨੁ ਨਾਵੈ ਸਭ ਦੂਖ ਨਿਵਾਸੁ

Bin Navai Sabh Dhookh Nivas ||

Without the Name, all live in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੧
Raag Gauri Guru Nanak Dev


ਮਨਮੁਖ ਮੂੜ ਮਾਇਆ ਚਿਤ ਵਾਸੁ

Manamukh Moorr Maeia Chith Vas ||

The consciousness of the foolish, self-willed manmukh is the dwelling place of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੨
Raag Gauri Guru Nanak Dev


ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥

Guramukh Gian Dhhur Karam Likhias ||7||

The Gurmukh obtains spiritual wisdom, according to pre-ordained destiny. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੩
Raag Gauri Guru Nanak Dev


ਮਨੁ ਚੰਚਲੁ ਧਾਵਤੁ ਫੁਨਿ ਧਾਵੈ

Man Chanchal Dhhavath Fun Dhhavai ||

The fickle mind continuously runs after fleeting things.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੪
Raag Gauri Guru Nanak Dev


ਸਾਚੇ ਸੂਚੇ ਮੈਲੁ ਭਾਵੈ

Sachae Soochae Mail N Bhavai ||

The Pure True Lord is not pleased by filth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੫
Raag Gauri Guru Nanak Dev


ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥

Naanak Guramukh Har Gun Gavai ||8||3||

O Nanak, the Gurmukh sings the Glorious Praises of the Lord. ||8||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੦ ਪੰ. ੪੬
Raag Gauri Guru Nanak Dev