Neekee Saadh Sungaanee Rehaao
ਨੀਕੀ ਸਾਧ ਸੰਗਾਨੀ ॥ ਰਹਾਉ ॥
in Section 'Ootuth Behtuth Sovath Naam' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੨੮
Raag Asa Guru Arjan Dev
ਨੀਕੀ ਸਾਧ ਸੰਗਾਨੀ ॥ ਰਹਾਉ ॥
Neekee Sadhh Sanganee || Rehao ||
The Saadh Sangat, the Company of the Holy, is exalted and sublime. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੨੯
Raag Asa Guru Arjan Dev
ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥
Pehar Moorath Pal Gavath Gavath Govindh Govindh Vakhanee ||1||
Every day, hour and moment, I continually sing and speak of Govind, Govind, the Lord of the Universe. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੩੦
Raag Asa Guru Arjan Dev
ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥
Chalath Baisath Sovath Har Jas Man Than Charan Khattanee ||2||
Walking, sitting and sleeping, I chant the Lord's Praises; I treasure His Feet in my mind and body. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੩੧
Raag Asa Guru Arjan Dev
ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥
Hano Houro Thoo Thakur Gouro Naanak Saran Pashhanee ||3||6||135||
I am so small, and You are so great, O Lord and Master; Nanak seeks Your Sanctuary. ||3||6||135||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੩੨
Raag Asa Guru Arjan Dev