Neelaaree Dhe Mut Vich Pai Gidhurr Ruthaa
ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ॥
in Section 'Moh Kaale Meena' of Amrit Keertan Gutka.
ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ॥
Neelaree Dhae Matt Vich Pai Gidharr Ratha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੮
Vaaran Bhai Gurdas
ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ॥
Jangal Andhar Jae Kai Pakhandd Kamatha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੯
Vaaran Bhai Gurdas
ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ॥
Dhar Saevai Miragavalee Hoe Behai Avatha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੦
Vaaran Bhai Gurdas
ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ॥
Karai Hakoomath Agalee Koorrai Madh Matha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੧
Vaaran Bhai Gurdas
ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ॥
Bolan Paj Ougharria Jio Moolee Patha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੨
Vaaran Bhai Gurdas
ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ॥੨॥
Thio Dharagehi Meena Mareeai Kar Koorr Kupatha ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੩
Vaaran Bhai Gurdas