Nij Ghur Mero Saadh Sungath Naarudh Mun Dhurusun Saadh Sung Mero Nij Roop Hai
ਨਿਜ ਘਰ ਮੇਰੋ ਸਾਧ ਸੰਗਤਿ ਨਾਰਦ ਮੁਨਿ ਦਰਸਨ ਸਾਧ ਸੰਗ ਮੇਰੋ ਨਿਜ ਰੂਪ ਹੈ ॥
in Section 'Satsangath Utham Satgur Keree' of Amrit Keertan Gutka.
ਨਿਜ ਘਰ ਮੇਰੋ ਸਾਧ ਸੰਗਤਿ ਨਾਰਦ ਮੁਨਿ ਦਰਸਨ ਸਾਧ ਸੰਗ ਮੇਰੋ ਨਿਜ ਰੂਪ ਹੈ ॥
Nij Ghar Maero Sadhh Sangath Naradh Mun Dharasan Sadhh Sang Maero Nij Roop Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧
Amrit Keertan Guru Gobind Singh
ਸਾਧ ਸੰਗ ਮੇਰੋ ਮਾਤਾ ਪਿਤਾ ਔ ਕੁਟੰਬ ਸਖਾ ਸਾਧ ਸੰਗ ਮੇਰੋ ਸੁਤ ਸ੍ਰੇਸਟ ਅਨੂਪ ਹੈ ॥
Sadhh Sang Maero Matha Pitha A Kuttanb Sakha Sadhh Sang Maero Suth Sraesatt Anoop Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੨
Amrit Keertan Guru Gobind Singh
ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈ ਸਾਧ ਸੰਗ ਨਿਜ ਪਦ ਸੇਵਾ ਕੀਪ ਧੂਪ ਹੈ ॥
Sadhh Sang Sarab Nidhhan Pran Jeevan Mai Sadhh Sang Nij Padh Saeva Keep Dhhoop Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੩
Amrit Keertan Guru Gobind Singh
ਸਾਧ ਸੰਗ ਰੰਗ ਰਸ ਭੋਗ ਸੁਖ ਸਹਜ ਮੈ ਸਾਧ ਸੰਗ ਸੋਭਾ ਅਤਿ ਉਪਮਾ ਔ ਊਪ ਹੈ ॥
Sadhh Sang Rang Ras Bhog Sukh Sehaj Mai Sadhh Sang Sobha Ath Oupama A Oop Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੪
Amrit Keertan Guru Gobind Singh