Nindho Nindho Mo Ko Log Nindho
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥

This shabad is by Bhagat Kabir in Raag Gauri on Page 713
in Section 'Moh Kaale Thin Nindhakaa' of Amrit Keertan Gutka.

ਗਉੜੀ

Gourree ||

Gauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੩
Raag Gauri Bhagat Kabir


ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ

Nindho Nindho Mo Ko Log Nindho ||

Slander me, slander me - go ahead, people, and slander me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੪
Raag Gauri Bhagat Kabir


ਨਿੰਦਾ ਜਨ ਕਉ ਖਰੀ ਪਿਆਰੀ

Nindha Jan Ko Kharee Piaree ||

Slander is pleasing to the Lord's humble servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੫
Raag Gauri Bhagat Kabir


ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ

Nindha Bap Nindha Mehatharee ||1|| Rehao ||

Slander is my father, slander is my mother. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੬
Raag Gauri Bhagat Kabir


ਨਿੰਦਾ ਹੋਇ ਬੈਕੁੰਠਿ ਜਾਈਐ

Nindha Hoe Th Baikunth Jaeeai ||

If I am slandered, I go to heaven;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੭
Raag Gauri Bhagat Kabir


ਨਾਮੁ ਪਦਾਰਥੁ ਮਨਹਿ ਬਸਾਈਐ

Nam Padharathh Manehi Basaeeai ||

The wealth of the Naam, the Name of the Lord, abides within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੮
Raag Gauri Bhagat Kabir


ਰਿਦੈ ਸੁਧ ਜਉ ਨਿੰਦਾ ਹੋਇ

Ridhai Sudhh Jo Nindha Hoe ||

If my heart is pure, and I am slandered,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧੯
Raag Gauri Bhagat Kabir


ਹਮਰੇ ਕਪਰੇ ਨਿੰਦਕੁ ਧੋਇ ॥੧॥

Hamarae Kaparae Nindhak Dhhoe ||1||

Then the slanderer washes my clothes. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੦
Raag Gauri Bhagat Kabir


ਨਿੰਦਾ ਕਰੈ ਸੁ ਹਮਰਾ ਮੀਤੁ

Nindha Karai S Hamara Meeth ||

One who slanders me is my friend;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੧
Raag Gauri Bhagat Kabir


ਨਿੰਦਕ ਮਾਹਿ ਹਮਾਰਾ ਚੀਤੁ

Nindhak Mahi Hamara Cheeth ||

The slanderer is in my thoughts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੨
Raag Gauri Bhagat Kabir


ਨਿੰਦਕੁ ਸੋ ਜੋ ਨਿੰਦਾ ਹੋਰੈ

Nindhak So Jo Nindha Horai ||

The slanderer is the one who prevents me from being slandered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੩
Raag Gauri Bhagat Kabir


ਹਮਰਾ ਜੀਵਨੁ ਨਿੰਦਕੁ ਲੋਰੈ ॥੨॥

Hamara Jeevan Nindhak Lorai ||2||

The slanderer wishes me long life. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੪
Raag Gauri Bhagat Kabir


ਨਿੰਦਾ ਹਮਰੀ ਪ੍ਰੇਮ ਪਿਆਰੁ

Nindha Hamaree Praem Piar ||

I have love and affection for the slanderer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੫
Raag Gauri Bhagat Kabir


ਨਿੰਦਾ ਹਮਰਾ ਕਰੈ ਉਧਾਰੁ

Nindha Hamara Karai Oudhhar ||

Slander is my salvation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੬
Raag Gauri Bhagat Kabir


ਜਨ ਕਬੀਰ ਕਉ ਨਿੰਦਾ ਸਾਰੁ

Jan Kabeer Ko Nindha Sar ||

Slander is the best thing for servant Kabeer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੭
Raag Gauri Bhagat Kabir


ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

Nindhak Ddooba Ham Outharae Par ||3||20||71||

The slanderer is drowned, while I am carried across. ||3||20||71||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨੮
Raag Gauri Bhagat Kabir