Nirudhun Ko Thum Dhevuhu Dhunaa
ਨਿਰਧਨ ਕਉ ਤੁਮ ਦੇਵਹੁ ਧਨਾ ॥
in Section 'Prathpale Nith Saar Samaale' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੮
Raag Bhaira-o Guru Arjan Dev
ਨਿਰਧਨ ਕਉ ਤੁਮ ਦੇਵਹੁ ਧਨਾ ॥
Niradhhan Ko Thum Dhaevahu Dhhana ||
You bless the poor with wealth, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੯
Raag Bhaira-o Guru Arjan Dev
ਅਨਿਕ ਪਾਪ ਜਾਹਿ ਨਿਰਮਲ ਮਨਾ ॥
Anik Pap Jahi Niramal Mana ||
Countless sins are taken away, and the mind becomes immaculate and pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੦
Raag Bhaira-o Guru Arjan Dev
ਸਗਲ ਮਨੋਰਥ ਪੂਰਨ ਕਾਮ ॥
Sagal Manorathh Pooran Kam ||
All the mind's desires are fulfilled, and one's tasks are perfectly accomplished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੧
Raag Bhaira-o Guru Arjan Dev
ਭਗਤ ਅਪੁਨੇ ਕਉ ਦੇਵਹੁ ਨਾਮ ॥੧॥
Bhagath Apunae Ko Dhaevahu Nam ||1||
You bestow Your Name upon Your devotee. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੨
Raag Bhaira-o Guru Arjan Dev
ਸਫਲ ਸੇਵਾ ਗੋਪਾਲ ਰਾਇ ॥
Safal Saeva Gopal Rae ||
Service to the Lord, our Sovereign King, is fruitful and rewarding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੩
Raag Bhaira-o Guru Arjan Dev
ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥
Karan Karavanehar Suamee Tha Thae Birathha Koe N Jae ||1|| Rehao ||
Our Lord and Master is the Creator, the Cause of causes; no one is turned away from His Door empty-handed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੪
Raag Bhaira-o Guru Arjan Dev
ਰੋਗੀ ਕਾ ਪ੍ਰਭ ਖੰਡਹੁ ਰੋਗੁ ॥
Rogee Ka Prabh Khanddahu Rog ||
God eradicates the disease from the diseased person.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੫
Raag Bhaira-o Guru Arjan Dev
ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥
Dhukheeeae Ka Mittavahu Prabh Sog ||
God takes away the sorrows of the suffering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੬
Raag Bhaira-o Guru Arjan Dev
ਨਿਥਾਵੇ ਕਉ ਤੁਮ੍ ਥਾਨਿ ਬੈਠਾਵਹੁ ॥
Nithhavae Ko Thumh Thhan Baithavahu ||
And those who have no place at all - You seat them upon the place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੭
Raag Bhaira-o Guru Arjan Dev
ਦਾਸ ਅਪਨੇ ਕਉ ਭਗਤੀ ਲਾਵਹੁ ॥੨॥
Dhas Apanae Ko Bhagathee Lavahu ||2||
You link Your slave to devotional worship. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੮
Raag Bhaira-o Guru Arjan Dev
ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥
Nimanae Ko Prabh Dhaetho Man ||
God bestows honor on the dishonored.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੧੯
Raag Bhaira-o Guru Arjan Dev
ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥
Moorr Mugadhh Hoe Chathur Sugian ||
He makes the foolish and ignorant become clever and wise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੦
Raag Bhaira-o Guru Arjan Dev
ਸਗਲ ਭਇਆਨ ਕਾ ਭਉ ਨਸੈ ॥
Sagal Bhaeian Ka Bho Nasai ||
The fear of all fear disappears.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੧
Raag Bhaira-o Guru Arjan Dev
ਜਨ ਅਪਨੇ ਕੈ ਹਰਿ ਮਨਿ ਬਸੈ ॥੩॥
Jan Apanae Kai Har Man Basai ||3||
The Lord dwells within the mind of His humble servant. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੨
Raag Bhaira-o Guru Arjan Dev
ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥
Parabreham Prabh Sookh Nidhhan ||
The Supreme Lord God is the Treasure of Peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੩
Raag Bhaira-o Guru Arjan Dev
ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥
Thath Gian Har Anmrith Nam ||
The Ambrosial Name of the Lord is the essence of reality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੪
Raag Bhaira-o Guru Arjan Dev
ਕਰਿ ਕਿਰਪਾ ਸੰਤ ਟਹਲੈ ਲਾਏ ॥
Kar Kirapa Santh Ttehalai Laeae ||
Granting His Grace, He enjoins the mortals to serve the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੫
Raag Bhaira-o Guru Arjan Dev
ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥
Naanak Sadhhoo Sang Samaeae ||4||23||36||
O Nanak, such a person merges in the Saadh Sangat, the Company of the Holy. ||4||23||36||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੦ ਪੰ. ੨੬
Raag Bhaira-o Guru Arjan Dev