Nirugun Kuthaa Kuthaa Hai Har Kee
ਨਿਰਗੁਣ ਕਥਾ ਕਥਾ ਹੈ ਹਰਿ ਕੀ ॥

This shabad is by Guru Ram Das in Raag Gauri on Page 389
in Section 'Mil Mil Sukhee Har Kuthaa Suneeya' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 4 ||

Gauree Gwaarayree, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੭
Raag Gauri Guru Ram Das


ਨਿਰਗੁਣ ਕਥਾ ਕਥਾ ਹੈ ਹਰਿ ਕੀ

Niragun Kathha Kathha Hai Har Kee ||

The Speech of the Lord is the most sublime speech, free of any attributes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੮
Raag Gauri Guru Ram Das


ਭਜੁ ਮਿਲਿ ਸਾਧੂ ਸੰਗਤਿ ਜਨ ਕੀ

Bhaj Mil Sadhhoo Sangath Jan Kee ||

Vibrate on it, meditate on it, and join the Saadh Sangat, the Company of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੯
Raag Gauri Guru Ram Das


ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥

Thar Bhoujal Akathh Kathha Sun Har Kee ||1||

Cross over the terrifying world-ocean, listening to the Unspoken Speech of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੦
Raag Gauri Guru Ram Das


ਗੋਬਿੰਦ ਸਤਸੰਗਤਿ ਮੇਲਾਇ

Gobindh Sathasangath Maelae ||

O Lord of the Universe, unite me with the Sat Sangat, the True Congregation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੧
Raag Gauri Guru Ram Das


ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ

Har Ras Rasana Ram Gun Gae ||1|| Rehao ||

My tongue savors the sublime essence of the Lord, singing the Lord's Glorious Praises. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੨
Raag Gauri Guru Ram Das


ਜੋ ਜਨ ਧਿਆਵਹਿ ਹਰਿ ਹਰਿ ਨਾਮਾ

Jo Jan Dhhiavehi Har Har Nama ||

Those humble beings who meditate on the Name of the Lord, Har, Har

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੩
Raag Gauri Guru Ram Das


ਤਿਨ ਦਾਸਨਿ ਦਾਸ ਕਰਹੁ ਹਮ ਰਾਮਾ

Thin Dhasan Dhas Karahu Ham Rama ||

Please make me the slave of their slaves, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੪
Raag Gauri Guru Ram Das


ਜਨ ਕੀ ਸੇਵਾ ਊਤਮ ਕਾਮਾ ॥੨॥

Jan Kee Saeva Ootham Kama ||2||

Serving Your slaves is the ultimate good deed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੫
Raag Gauri Guru Ram Das


ਜੋ ਹਰਿ ਕੀ ਹਰਿ ਕਥਾ ਸੁਣਾਵੈ

Jo Har Kee Har Kathha Sunavai ||

One who chants the Speech of the Lord

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੬
Raag Gauri Guru Ram Das


ਸੋ ਜਨੁ ਹਮਰੈ ਮਨਿ ਚਿਤਿ ਭਾਵੈ

So Jan Hamarai Man Chith Bhavai ||

That humble servant is pleasing to my conscious mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੭
Raag Gauri Guru Ram Das


ਜਨ ਪਗ ਰੇਣੁ ਵਡਭਾਗੀ ਪਾਵੈ ॥੩॥

Jan Pag Raen Vaddabhagee Pavai ||3||

Those who are blessed with great good fortune obtain the dust of the feet of the humble. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੮
Raag Gauri Guru Ram Das


ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ

Santh Jana Sio Preeth Ban Aee || Jin Ko Likhath Likhia Dhhur Paee ||

Those who are blessed with such pre-ordained destiny are in love with the humble Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੧੯
Raag Gauri Guru Ram Das


ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥

Thae Jan Naanak Nam Samaee ||4||2||40||

Those humble beings, O Nanak, are absorbed in the Naam, the Name of the Lord. ||4||2||40||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੯ ਪੰ. ੨੦
Raag Gauri Guru Ram Das