Nirujur Niroop Ho Ke Sundhur Suroop Ho Ke Bhoopun Ke Bhoop Ho Ke Dhaathaa Mehaa Dhaan Ho
ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥

This shabad is by Guru Gobind Singh in Akal Ustati on Page 119
in Section 'Roop Na Raekh Na Rang Kich' of Amrit Keertan Gutka.

ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ

Nirajur Niroop Ho K Sundhar Saroop Ho K Bhoopan Kae Bhoop Ho K Dhatha Mehan Dhan Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੧
Akal Ustati Guru Gobind Singh


ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ

Pran Kae Bachaya Dhoodhh Pooth Kae Dhivaya Rog Sog Kae Mittaya Kidhha Manee Meha Man Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੨
Akal Ustati Guru Gobind Singh


ਬਿਦਯਾ ਕੇ ਬਿਚਾਰ ਹੋ ਕਿ ਅੱਦ੍ਵੈ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਸੁੱਧਤਾ ਕੀ ਸਾਨ ਹੋ

Bidhaya Kae Bichar Ho K Adhvai Avathar Ho K Sdhhitha Kee Soorath Ho Sudhhatha Kee San Ho ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੩
Akal Ustati Guru Gobind Singh


ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸੱਤ੍ਰਨ ਕੇ ਸੂਲ ਹੋ ਕਿ ਮਿੱਤ੍ਰਨ ਕੇ ਪ੍ਰਾਨ ਹੋ ੧੯

Joban Kae Jal Ho K Kal Hoon Kae Kal Ho K Sathran Kae Sool Ho K Mthrin Kae Pran Ho || 9 || 19 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯ ਪੰ. ੪
Akal Ustati Guru Gobind Singh