Nis Dhin Maaei-aa Kaarune Praanee Doluth Neeth
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
in Section 'Mayaa Hoee Naagnee' of Amrit Keertan Gutka.
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
Nis Dhin Maeia Karanae Pranee Ddolath Neeth ||
Night and day, for the sake of Maya, the mortal wanders constantly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੧
Salok Guru Tegh Bahadur
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
Kottan Mai Naanak Kooo Naraein Jih Cheeth ||24||
Among millions, O Nanak, there is scarcely anyone, who keeps the Lord in his consciousness. ||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੮ ਪੰ. ੨
Salok Guru Tegh Bahadur
Goto Page