No Nidh Therai Sugul Nidhaan
ਨਉ ਨਿਧਿ ਤੇਰੈ ਸਗਲ ਨਿਧਾਨ ॥

This shabad is by Guru Arjan Dev in Raag Asa on Page 185
in Section 'Choji Mere Govinda Choji Mere Piar-iaa' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧
Raag Asa Guru Arjan Dev


ਨਉ ਨਿਧਿ ਤੇਰੈ ਸਗਲ ਨਿਧਾਨ

No Nidhh Thaerai Sagal Nidhhan ||

The nine treasures are Yours - all treasures are Yours.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੨
Raag Asa Guru Arjan Dev


ਇਛਾ ਪੂਰਕੁ ਰਖੈ ਨਿਦਾਨ ॥੧॥

Eishha Poorak Rakhai Nidhan ||1||

The Fulfiller of desires saves mortals in the end. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੩
Raag Asa Guru Arjan Dev


ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ

Thoon Maero Piaro Tha Kaisee Bhookha ||

You are my Beloved, so what hunger can I have?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੪
Raag Asa Guru Arjan Dev


ਤੂੰ ਮਨਿ ਵਸਿਆ ਲਗੈ ਦੂਖਾ ॥੧॥ ਰਹਾਉ

Thoon Man Vasia Lagai N Dhookha ||1|| Rehao ||

When You dwell within my mind, pain does not touch me. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੫
Raag Asa Guru Arjan Dev


ਜੋ ਤੂੰ ਕਰਹਿ ਸੋਈ ਪਰਵਾਣੁ

Jo Thoon Karehi Soee Paravan ||

Whatever You do, is acceptable to me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੬
Raag Asa Guru Arjan Dev


ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥

Sachae Sahib Thaera Sach Furaman ||2||

O True Lord and Master, True is Your Order. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੭
Raag Asa Guru Arjan Dev


ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ

Ja Thudhh Bhavai Tha Har Gun Gao ||

When it is pleasing to Your Will, I sing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੮
Raag Asa Guru Arjan Dev


ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥

Thaerai Ghar Sadha Sadha Hai Niao ||3||

Within Your Home, there is justice, forever and ever. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੯
Raag Asa Guru Arjan Dev


ਸਾਚੇ ਸਾਹਿਬ ਅਲਖ ਅਭੇਵ

Sachae Sahib Alakh Abhaev ||

O True Lord and Master, You are unknowable and mysterious.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੦
Raag Asa Guru Arjan Dev


ਨਾਨਕ ਲਾਇਆ ਲਾਗਾ ਸੇਵ ॥੪॥੨੦॥

Naanak Laeia Laga Saev ||4||20||

Nanak is committed to Your service. ||4||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੫ ਪੰ. ੧੧
Raag Asa Guru Arjan Dev