Nudhee-aa Hovehi Dhenuvaa Sunm Hovehi Dhudh Gheeo
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
in Section 'Amrit Nam Sada Nirmalee-aa' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੪ ਪੰ. ੧
Raag Maajh Guru Nanak Dev
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
Nadheea Hovehi Dhhaenava Sunm Hovehi Dhudhh Gheeo ||
If the rivers became cows, giving milk, and the spring water became milk and ghee;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੪ ਪੰ. ੨
Raag Maajh Guru Nanak Dev
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
Sagalee Dhharathee Sakar Hovai Khusee Karae Nith Jeeo ||
If all the earth became sugar, to continually excite the mind;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੪ ਪੰ. ੩
Raag Maajh Guru Nanak Dev
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
Parabath Sueina Rupa Hovai Heerae Lal Jarrao ||
If the mountains became gold and silver, studded with gems and jewels
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੪ ਪੰ. ੪
Raag Maajh Guru Nanak Dev
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
Bhee Thoonhai Salahana Akhan Lehai N Chao ||1||
-even then, I would worship and adore You, and my longing to chant Your Praises would not decrease. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੪ ਪੰ. ੫
Raag Maajh Guru Nanak Dev