Nugun Firuth Ju Paa-ee-ai Jog
ਨਗਨ ਫਿਰਤ ਜੌ ਪਾਈਐ ਜੋਗੁ ॥

This shabad is by Bhagat Kabir in Raag Gauri on Page 741
in Section 'Aisaa Jog Kamaavoh Jogee' of Amrit Keertan Gutka.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੩
Raag Gauri Bhagat Kabir


ਨਗਨ ਫਿਰਤ ਜੌ ਪਾਈਐ ਜੋਗੁ

Nagan Firath Ja Paeeai Jog ||

If Yoga could be obtained by wandering around naked,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੪
Raag Gauri Bhagat Kabir


ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥

Ban Ka Mirag Mukath Sabh Hog ||1||

Then all the deer of the forest would be liberated. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੫
Raag Gauri Bhagat Kabir


ਕਿਆ ਨਾਗੇ ਕਿਆ ਬਾਧੇ ਚਾਮ

Kia Nagae Kia Badhhae Cham ||

What does it matter whether someone goes naked, or wears a deer skin,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੬
Raag Gauri Bhagat Kabir


ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ

Jab Nehee Cheenas Atham Ram ||1|| Rehao ||

If he does not remember the Lord within his soul? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੭
Raag Gauri Bhagat Kabir


ਮੂਡ ਮੁੰਡਾਏ ਜੌ ਸਿਧਿ ਪਾਈ

Moodd Munddaeae Ja Sidhh Paee ||

If the spiritual perfection of the Siddhas could be obtained by shaving the head,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੮
Raag Gauri Bhagat Kabir


ਮੁਕਤੀ ਭੇਡ ਗਈਆ ਕਾਈ ॥੨॥

Mukathee Bhaedd N Geea Kaee ||2||

Then why haven't sheep found liberation? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੯
Raag Gauri Bhagat Kabir


ਬਿੰਦੁ ਰਾਖਿ ਜੌ ਤਰੀਐ ਭਾਈ

Bindh Rakh Ja Thareeai Bhaee ||

If someone could save himself by celibacy, O Siblings of Destiny,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੩੦
Raag Gauri Bhagat Kabir


ਖੁਸਰੈ ਕਿਉ ਪਰਮ ਗਤਿ ਪਾਈ ॥੩॥

Khusarai Kio N Param Gath Paee ||3||

Why then haven't eunuchs obtained the state of supreme dignity? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੩੧
Raag Gauri Bhagat Kabir


ਕਹੁ ਕਬੀਰ ਸੁਨਹੁ ਨਰ ਭਾਈ

Kahu Kabeer Sunahu Nar Bhaee ||

Says Kabeer, listen, O men, O Siblings of Destiny:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੩੨
Raag Gauri Bhagat Kabir


ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥

Ram Nam Bin Kin Gath Paee ||4||4||

Without the Lord's Name, who has ever found salvation? ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੩੩
Raag Gauri Bhagat Kabir