Nukh Sikh Lo Sugul Ang Rom Rom Kari
ਨਖ ਸਿਖ ਲਉ ਸਗਲ ਅੰਗ ਰੋਮ ਰੋਮ ਕਰਿ
in Section 'Se Gursikh Dhan Dhan Hai' of Amrit Keertan Gutka.
ਨਖ ਸਿਖ ਲਉ ਸਗਲ ਅੰਗ ਰੋਮ ਰੋਮ ਕਰਿ
Nakh Sikh Lo Sagal Ang Rom Rom Kari
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੧੭
Kabit Savaiye Bhai Gurdas
ਕਾਟਿ ਕਾਟਿ ਸਿਖਨ ਕੇ ਚਰਨ ਪਰ ਵਾਰੀਐ ॥
Katt Katt Sikhan Kae Charan Par Vareeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੧੮
Kabit Savaiye Bhai Gurdas
ਅਗਨਿ ਜਲਾਇ, ਫੁਨਿ ਪੀਸਨ ਪੀਸਾਇ ਤਾਂਹਿ
Agan Jalae Ifun Peesan Peesae Thanhi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੧੯
Kabit Savaiye Bhai Gurdas
ਲੈ ਉਡੇ ਪਵਨ ਹੁਇ ਅਨਿਕ ਪ੍ਰਕਾਰੀਐ ॥
Lai Ouddae Pavan Hue Anik Prakareeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੨੦
Kabit Savaiye Bhai Gurdas
ਜਤ ਕਤ ਸਿਖ ਪਗ ਧਰੈ ਗੁਰ ਪੰਥ ਪ੍ਰਾਤ
Jath Kath Sikh Pag Dhharai Gur Panthh Pratha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੨੧
Kabit Savaiye Bhai Gurdas
ਤਾਹੂ ਤਾਹੂ ਮਾਰਗ ਮੈ ਭਸਮ ਕੈ ਡਾਰੀਐ ॥
Thahoo Thahoo Marag Mai Bhasam Kai Ddareeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੨੨
Kabit Savaiye Bhai Gurdas
ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ
Thih Padh Padhak Charan Liv Lagee Rehai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੨੩
Kabit Savaiye Bhai Gurdas
ਦਯਾ ਕੈ ਦਯਾਲ ਮੋਹਿ ਪਤਿਤ ਉਧਾਰੀਐ ॥੬੭੨॥
Dhaya Kai Dhayal Mohi Pathith Oudhhareeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੪ ਪੰ. ੨੪
Kabit Savaiye Bhai Gurdas