Oonav Oonav Aaei-aa Avar Kuredhaa Vunn
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
in Section 'Saavan Aayaa He Sakhee' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੧੬
Raag Malar Guru Amar Das
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
Oonanav Oonanav Aeia Avar Karaenadha Vann ||
Hanging low, low and thick in the sky, the clouds are changing color.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੧੭
Raag Malar Guru Amar Das
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥
Kia Jana This Sah Sio Kaev Rehasee Rang ||
How do I know whether my love for my Husband Lord shall endure?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੧੮
Raag Malar Guru Amar Das
ਰੰਗੁ ਰਹਿਆ ਤਿਨ੍ ਕਾਮਣੀ ਜਿਨ੍ ਮਨਿ ਭਉ ਭਾਉ ਹੋਇ ॥
Rang Rehia Thinh Kamanee Jinh Man Bho Bhao Hoe ||
The love of those soul-brides endures, if their minds are filled with the Love and the Fear of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੧੯
Raag Malar Guru Amar Das
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥
Naanak Bhai Bhae Baharee Thin Than Sukh N Hoe ||1||
O Nanak, she who has no Love and Fear of God - her body shall never find peace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੭ ਪੰ. ੨੦
Raag Malar Guru Amar Das