Oujul Kaihaa Chilukunaa Ghotim Kaalurree Mus
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥

This shabad is by Guru Nanak Dev in Raag Suhi on Page 906
in Section 'Hor Beanth Shabad' of Amrit Keertan Gutka.

ਸੂਹੀ ਮਹਲਾ ਘਰੁ

Soohee Mehala 1 Ghar 6

Soohee, First Mehl, Sixth House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧
Raag Suhi Guru Nanak Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੨
Raag Suhi Guru Nanak Dev


ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ

Oujal Kaiha Chilakana Ghottim Kalarree Mas ||

Bronze is bright and shiny, but when it is rubbed, its blackness appears.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੩
Raag Suhi Guru Nanak Dev


ਧੋਤਿਆ ਜੂਠਿ ਉਤਰੈ ਜੇ ਸਉ ਧੋਵਾ ਤਿਸੁ ॥੧॥

Dhhothia Jooth N Outharai Jae So Dhhova This ||1||

Washing it, its impurity is not removed, even if it is washed a hundred times. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੪
Raag Suhi Guru Nanak Dev


ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ

Sajan Saeee Nal Mai Chaladhia Nal Chalannih ||

They alone are my friends, who travel along with me;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੫
Raag Suhi Guru Nanak Dev


ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ

Jithhai Laekha Mangeeai Thithhai Kharrae Dhisann ||1|| Rehao ||

And in that place, where the accounts are called for, they appear standing with me. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੬
Raag Suhi Guru Nanak Dev


ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ

Kothae Manddap Marreea Pasahu Chithaveeaha ||

There are houses, mansions and tall buildings, painted on all sides;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੭
Raag Suhi Guru Nanak Dev


ਢਠੀਆ ਕੰਮਿ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥

Dtatheea Kanm N Avanhee Vichahu Sakhaneeaha ||2||

But they are empty within, and they crumble like useless ruins. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੮
Raag Suhi Guru Nanak Dev


ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ

Baga Bagae Kaparrae Theerathh Manjh Vasannih ||

The herons in their white feathers dwell in the sacred shrines of pilgrimage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੯
Raag Suhi Guru Nanak Dev


ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥

Ghutt Ghutt Jeea Khavanae Bagae Na Keheeanih ||3||

They tear apart and eat the living beings, and so they are not called white. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੦
Raag Suhi Guru Nanak Dev


ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ

Sinmal Rukh Sareer Mai Maijan Dhaekh Bhulannih ||

My body is like the simmal tree; seeing me, other people are fooled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੧
Raag Suhi Guru Nanak Dev


ਸੇ ਫਲ ਕੰਮਿ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥

Sae Fal Kanm N Avanhee Thae Gun Mai Than Hannih ||4||

Its fruits are useless - just like the qualities of my body. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੨
Raag Suhi Guru Nanak Dev


ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ

Andhhulai Bhar Outhaeia Ddoogar Vatt Bahuth ||

The blind man is carrying such a heavy load, and his journey through the mountains is so long.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੩
Raag Suhi Guru Nanak Dev


ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥

Akhee Lorree Na Leha Ho Charr Langha Kith ||5||

My eyes can see, but I cannot find the Way. How can I climb up and cross over the mountain? ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੪
Raag Suhi Guru Nanak Dev


ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ

Chakareea Changiaeea Avar Sianap Kith ||

What good does it do to serve, and be good, and be clever?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੫
Raag Suhi Guru Nanak Dev


ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

Naanak Nam Samal Thoon Badhha Shhuttehi Jith ||6||1||3||

O Nanak, contemplate the Naam, the Name of the Lord, and you shall be released from bondage. ||6||1||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੬ ਪੰ. ੧੬
Raag Suhi Guru Nanak Dev