Oulaahuno Mai Kaahoo Na Dheeou
ਉਲਾਹਨੋ ਮੈ ਕਾਹੂ ਨ ਦੀਓ ॥
in Section 'Theraa Kee-aa Meetaa Laagai' of Amrit Keertan Gutka.
ਨਟ ਨਾਰਾਇਨ ਮਹਲਾ ੫ ਦੁਪਦੇ
Natt Naraein Mehala 5 Dhupadhae
Nat Narain, Fifth Mehl, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੧
Raag Nat Narain Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੨
Raag Nat Narain Guru Arjan Dev
ਉਲਾਹਨੋ ਮੈ ਕਾਹੂ ਨ ਦੀਓ ॥
Oulahano Mai Kahoo N Dheeou ||
I don't blame anyone else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੩
Raag Nat Narain Guru Arjan Dev
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥
Man Meeth Thuharo Keeou ||1|| Rehao ||
Whatever You do is sweet to my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੪
Raag Nat Narain Guru Arjan Dev
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥
Agia Man Jan Sukh Paeia Sun Sun Nam Thuharo Jeeou ||
Understanding and obeying Your Order, I have found peace; hearing, listening to Your Name, I live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੫
Raag Nat Narain Guru Arjan Dev
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥
Eehan Ooha Har Thum Hee Thum Hee Eihu Gur Thae Manthra Dhrirreeou ||1||
Here and hereafter, O Lord, You, only You. The Guru has implanted this Mantra within me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੬
Raag Nat Narain Guru Arjan Dev
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥
Jab Thae Jan Paee Eaeh Batha Thab Kusal Khaem Sabh Thheeou ||
Since I came to realize this, I have been blessed with total peace and pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੭
Raag Nat Narain Guru Arjan Dev
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥
Sadhhasang Naanak Paragasiou An Nahee Rae Beeou ||2||1||2||
In the Saadh Sangat, the Company of the Holy, this has been revealed to Nanak, and now, there is no other for him at all. ||2||1||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੨ ਪੰ. ੮
Raag Nat Narain Guru Arjan Dev