Paarubrehum Poorun Purumesur Mun Thaa Kee Out Geheejai Re
ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥

This shabad is by Guru Arjan Dev in Raag Gauri on Page 167
in Section 'Thaeree Aut Pooran Gopalaa' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੨੮
Raag Gauri Guru Arjan Dev


ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ

Parabreham Pooran Paramaesur Man Tha Kee Outt Geheejai Rae ||

He is the Supreme Lord God, the Perfect Transcendent Lord; O my mind, hold tight to the Support of the One

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੨੯
Raag Gauri Guru Arjan Dev


ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ

Jin Dhharae Brehamandd Khandd Har Tha Ko Nam Japeejai Rae ||1|| Rehao ||

Who established the solar systems and galaxies. Chant the Name of that Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੦
Raag Gauri Guru Arjan Dev


ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ

Man Kee Math Thiagahu Har Jan Hukam Boojh Sukh Paeeai Rae ||

Renounce the intellectual cleverness of your mind, O humble servants of the Lord; understanding the Hukam of His Command, peace is found.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੧
Raag Gauri Guru Arjan Dev


ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥

Jo Prabh Karai Soee Bhal Manahu Sukh Dhukh Ouhee Dhhiaeeai Rae ||1||

Whatever God does, accept that with pleasure; in comfort and in suffering, meditate on Him. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੨
Raag Gauri Guru Arjan Dev


ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਲਾਗੈ ਰੇ

Kott Pathith Oudhharae Khin Mehi Karathae Bar N Lagai Rae ||

The Creator emancipates millions of sinners in an instant, without a moment's delay.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੩
Raag Gauri Guru Arjan Dev


ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥

Dheen Dharadh Dhukh Bhanjan Suamee Jis Bhavai Thisehi Nivajai Rae ||2||

The Lord, the Destroyer of the pain and sorrow of the poor, blesses those with whom He is pleased. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੪
Raag Gauri Guru Arjan Dev


ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ

Sabh Ko Math Pitha Prathipalak Jeea Pran Sukh Sagar Rae ||

He is Mother and Father, the Cherisher of all; He is the Breath of life of all beings, the Ocean of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੫
Raag Gauri Guru Arjan Dev


ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥

Dhaenadhae Thott Nahee This Karathae Poor Rehiou Rathanagar Rae ||3||

While giving so generously, the Creator does not diminish at all. The Source of jewels, He is All-pervading. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੬
Raag Gauri Guru Arjan Dev


ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ

Jachik Jachai Nam Thaera Suamee Ghatt Ghatt Anthar Soee Rae ||

The beggar begs for Your Name, O Lord and Master; God is contained deep within the nucleus of each and every heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੭
Raag Gauri Guru Arjan Dev


ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਕੋਈ ਰੇ ॥੪॥੧੬॥੧੩੭॥

Naanak Dhas Tha Kee Saranaee Ja Thae Brithha N Koee Rae ||4||16||137||

Slave Nanak has entered His Sanctuary; no one returns from Him empty-handed. ||4||16||137||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੭ ਪੰ. ੩੮
Raag Gauri Guru Arjan Dev