Paav Suhaave Jaa Tho Dhir Juludhe Sees Suhaavaa Churunee
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥
in Section 'Keertan Nirmolak Heera' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੦
Raag Raamkali Guru Arjan Dev
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥
Pav Suhavae Jan Tho Dhhir Juladhae Sees Suhava Charanee ||
Beautiful are those feet which walk towards You; beautiful is that head which falls at Your Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੧
Raag Raamkali Guru Arjan Dev
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥
Mukh Suhava Jan Tho Jas Gavai Jeeo Paeia Tho Saranee ||2||
Beautiful is that mouth which sings Your Praises; beautiful is that soul which seeks Your Sanctuary. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੮ ਪੰ. ੧੨
Raag Raamkali Guru Arjan Dev
Goto Page